Nojoto: Largest Storytelling Platform

New Year 2024-25 ....ਕਿੰਝ ਕਰਾਂ ਮੈਂ ਇਸ਼ਕ ਬਿਆਂ ਆਪਣਾ

New Year 2024-25 ....ਕਿੰਝ ਕਰਾਂ ਮੈਂ ਇਸ਼ਕ ਬਿਆਂ ਆਪਣਾ 
 ਵਿਚ ਦਰਦ ਵੀ ਬਹੁਤ ਲੁਕੋਏ ਨੇ
ਅੱਜ ਵੀ ਓਹਨੂੰ ਚੇਤੇ ਕਰਕੇ
 ਹੰਜੂ ਮੇਰੇ ਰੋਏ ਨੇ -੨
....ਦੱਸ ਦਿਆ ਕਰ ਦਰਦ ਆਪਣਾ (ਹੰਜੂ ਕਹਿੰਦੇ)
ਅਸੀਂ ਟੁੱਟੇ ਦਿਲਾਂ ਦੇ ਹੋਏ ਨੇ 
ਓਹਨਾ ਅੱਖਾਂ ਨੂੰ ਕਿਵੇਂ ਮੈਂ ਚੂਠ ਦੱਸਾਂ 
ਜਿਹਨਾ ਅੱਖਾਂ ਨੇ ਸੱਚ ਦਿਖਾਇਆ ਏ 
ਕਹਿੰਦੇ ਕਸੂਰ ਵੀ ਤੇਰਾ ਕੋਈ ਨਹੀਂ ਦਿਲਾ
ਤੂੰ ਓਹਦੀ ਇਜ਼ਾਜ਼ਤ ਤੋ ਬਿਨਾ ਕਿਉੰ ਚਾਹਿਆ ਏ -੨
....ਓਹਨੇ ਪਿਆਰ ਨਹੀਂ ਵਾਰ ਕੀਤਾ ਸੀ 
ਮੈਨੂੰ ਲੱਗਿਆ ਸੀ ਜਿਵੇਂ 
ਇਜ਼ਹਾਰ ਕੀਤਾ ਸੀ 
ਮੈਂ ਰੱਬ ਕੋਲੋ ਵੀ ਮੰਗਿਆ ਸੀ ਓਹਨੂੰ 
ਰੱਬ ਵੀ ਕਹਿੰਦਾ 
ਹੱਦ ਪਾਰ ਕੀਤਾ ਸੀ 
....ਓਹਨੂੰ ਅਪਣੇ ਆਪ ਤੇ ਗੁਰੂਰ ਬਹੁਤ ਸੀ 
ਪਰ ਚੇਹਰੇ ਤੇ ਓਹਦੇ ਨੂਰ ਬਹੁਤ ਸੀ 
ਉਸ ਪਾਗ਼ਲ ਦੇ ਲਈ ਮੈਨੂੰ ਪਾਗ਼ਲ ਨੇ ਦਸਦੇ 
ਕਿ ਤੈਨੂੰ ਦਿਲ ਤੋ ਚਾਹਿਆ ਇਹਦਾ ਕਸੂਰ ਹੀ ਦਸਦੇ -੨
ਸ਼ਾਇਰ ਦਿਲਾ ਸ਼ਾਹ

©shayardila #NewYear2024-25 #Shayari #Love #sadShayari

shayardila8831

shayardila

New Creator