Nojoto: Largest Storytelling Platform

ਲਾਂਬੂ ਬਣ ਗਿਆ ਸੇਕ ਸਿਵੇ ਦਾ, ਮੇਰਾ ਬਾਲ ਕੇ ਸੀਨਾ ਰੱਖ ਛੱਡ

ਲਾਂਬੂ ਬਣ ਗਿਆ ਸੇਕ ਸਿਵੇ ਦਾ,
ਮੇਰਾ ਬਾਲ ਕੇ ਸੀਨਾ ਰੱਖ ਛੱਡਿਆ।
ਜਨਾਜ਼ੇ ਨਾਲ ਵਿਦਾ ਕੀਤਾ ਤੈਨੂੰ ਦੁਨੀਆਂ ਨੇ,
ਪਰ ਮੇਰੇ ਦਿਲ ਚੋਂ ਤੈਨੂੰ ਨੀ ਕੋਈ ਕੱਢ ਸਕਿਆ।

©ਮਨpreet ਕੌਰ #sad😔 #LO√€ #Life #Mout #vichoda #shyari #writer✍ #dil #janaza #sivaa