Nojoto: Largest Storytelling Platform

ਪੱਥਰਾਂ ਨੂੰ ਮੁੜਕਾ ਆਏਗਾ, ਠੋਕਰ ਮਾਰ ਤਾਂ ਸਹੀ ਜ਼ਜ਼ਬਾਤਾ

  ਪੱਥਰਾਂ ਨੂੰ ਮੁੜਕਾ ਆਏਗਾ, ਠੋਕਰ ਮਾਰ ਤਾਂ ਸਹੀ ਜ਼ਜ਼ਬਾਤਾਂ ਦੀ ।
  ਬੇਮੌਸਮ ਜੋ ਬਾਰਿਸ਼  ਏ , ਹਾਣੀ ਬਣੂ ਤੇਰੇ ਹਾਲਾਤਾਂ ਦੀ।
 ਤੈਨੂੰ ਚੋਰ ਵੀ ਲੱਗਣੇ ਸਾਧ ਜਹੇ , ਮਿਹਨਤ ਕਰ ਤਾਂ ਸਹੀ ਕਦੇ ਰਾਤਾਂ ਦੀ।

  ਸੰਧੂਆਂ ਰੂਹ ਤੋਂ ਯਾਰੀ ਲਾ ਲੈ ਤੂੰ , ਖੱਪ ਭੁੱਲ ਜਾਏਗਾ ਜਾਤਾਂ ਦੀ।  #ਬਾਰਿਸ਼

#ਬਾਰਿਸ਼