Nojoto: Largest Storytelling Platform

ਗੁਣ ਅਵਗੁਣ ਬੇਬਾਕ ਤੇ ਚੰਚਲ ਗੁਣ ਵੀ ਨੇ ਅਵਗੁਣ ਵੀ ਨੇ ਲੋਭ

ਗੁਣ ਅਵਗੁਣ

ਬੇਬਾਕ ਤੇ ਚੰਚਲ ਗੁਣ ਵੀ ਨੇ
ਅਵਗੁਣ ਵੀ ਨੇ
ਲੋਭ ਤੇ ਹੰਕਾਰ ਗੁਣ ਵੀ ਨੇ
ਅਵਗੁਣ ਵੀ ਨੇ
ਦਾਨ ਤੇ ਸੇਵਾ ਗੁਣ ਵੀ ਨੇ
ਅਵਗੁਣ ਵੀ ਨੇ
ਗਿਆਨ ਧਿਆਨ ਗੁਣ ਵੀ ਨੇ
ਅਵਗੁਣ ਵੀ ਨੇ
ਰਿਧੀ ਸਿੱਧੀ ਗੁਣ ਵੀ ਨੇ
ਅਵਗੁਣ ਵੀ ਨੇ
ਮੋਹ ਤੇ ਮਾਇਆ ਗੁਣ ਵੀ ਨੇ
ਅਵਗੁਣ ਵੀ ਨੇ
ਇਕ ਗੱਲ ਜੋ ਜਰੂਰੀ ਹੈ
ਇਸ ਗਿੱਲ ਦੇ ਵਿੱਚ
ਗੁਣ ਤਾਂ ਨਹੀਂ
ਅਵਗੁਣ ਹੀ ਨੇ।

ਗਿੱਲ ਰਾਮਪੁਰੇ ਵਾਲਾ #Art #goodandbad #merit #demerit
ਗੁਣ ਅਵਗੁਣ

ਬੇਬਾਕ ਤੇ ਚੰਚਲ ਗੁਣ ਵੀ ਨੇ
ਅਵਗੁਣ ਵੀ ਨੇ
ਲੋਭ ਤੇ ਹੰਕਾਰ ਗੁਣ ਵੀ ਨੇ
ਅਵਗੁਣ ਵੀ ਨੇ
ਦਾਨ ਤੇ ਸੇਵਾ ਗੁਣ ਵੀ ਨੇ
ਅਵਗੁਣ ਵੀ ਨੇ
ਗਿਆਨ ਧਿਆਨ ਗੁਣ ਵੀ ਨੇ
ਅਵਗੁਣ ਵੀ ਨੇ
ਰਿਧੀ ਸਿੱਧੀ ਗੁਣ ਵੀ ਨੇ
ਅਵਗੁਣ ਵੀ ਨੇ
ਮੋਹ ਤੇ ਮਾਇਆ ਗੁਣ ਵੀ ਨੇ
ਅਵਗੁਣ ਵੀ ਨੇ
ਇਕ ਗੱਲ ਜੋ ਜਰੂਰੀ ਹੈ
ਇਸ ਗਿੱਲ ਦੇ ਵਿੱਚ
ਗੁਣ ਤਾਂ ਨਹੀਂ
ਅਵਗੁਣ ਹੀ ਨੇ।

ਗਿੱਲ ਰਾਮਪੁਰੇ ਵਾਲਾ #Art #goodandbad #merit #demerit