ਉ ਦਿਲਾ ਬਦਲ ਜਮਾਨੇ ਗਏ ਬਦਲੀਆਂ ਰੀਤਾਂ ਹੀਰ ਰਾਂਝੇ ਜਹੀਆਂ ਨਹੀਉਂ ਹੁਣ ਰਹੀਆਂ ਪਰੀਤਾਂ ਪੈਰ ਪੈਰ ਉਤੇ ਹੁਣ ਧੋਖੇ ਮਿਲਦੇ ਜਿਸਮਾਂ ਦਾ ਹਰ ਥਾਂ ਵਪਾਰ ਖੁਲੇਆ ਕੀ ਕਹਾਂ ਅਜ ਦੇਆਂ ਆਸ਼ਕਾਂ ਨੂੰ ਦਿਲਾ ਕਰਨਾ ਜਮਾਨਾ ਇਹ ਪਿਆਰ ਭੁਲੇਆ @kailon #wala yaar tera#