Nojoto: Largest Storytelling Platform

ਹੱਥ ਛੁਡਾ ਕੇ ਸੋਹਣੇ ਸੱਜਣਾਂ ਤੁਰ ਗਿਓ ਜੇ, ਏਦਾਂ ਤਾ ਨੀ ਹੁ

ਹੱਥ ਛੁਡਾ ਕੇ ਸੋਹਣੇ ਸੱਜਣਾਂ ਤੁਰ ਗਿਓ ਜੇ,
ਏਦਾਂ ਤਾ ਨੀ ਹੁੰਦਾ ਦਿਲੋ ਵਿਸਾਰੀ ਦਾ।
ਤਲੀਆਂ ਉੱਤੇ ਰੱਖ ਕੇ ਚੋਗ ਚੁਗਾਉਦੇ ਸਾ,
ਕੋਈ ਪਤਾ ਨਹੀ ਲੱਗਿਆ ਅੰਬਰੀ ਭਰੀ ਉਡਾਰੀ ਦਾ,
ਝੋਲੀ ਦੇ ਵਿੱਚ ਪਾ ਗਿਓ ਰੋਣੇ ਉਮਰਾ ਦੇ,
ਝੋਰਾ ਲੈ ਕੇ ਬਹਿ ਜਾਓ ਜਿੰਦਗੀ ਸਾਰੀ ਦਾ । I miss you so much
ਹੱਥ ਛੁਡਾ ਕੇ ਸੋਹਣੇ ਸੱਜਣਾਂ ਤੁਰ ਗਿਓ ਜੇ,
ਏਦਾਂ ਤਾ ਨੀ ਹੁੰਦਾ ਦਿਲੋ ਵਿਸਾਰੀ ਦਾ।
ਤਲੀਆਂ ਉੱਤੇ ਰੱਖ ਕੇ ਚੋਗ ਚੁਗਾਉਦੇ ਸਾ,
ਕੋਈ ਪਤਾ ਨਹੀ ਲੱਗਿਆ ਅੰਬਰੀ ਭਰੀ ਉਡਾਰੀ ਦਾ,
ਝੋਲੀ ਦੇ ਵਿੱਚ ਪਾ ਗਿਓ ਰੋਣੇ ਉਮਰਾ ਦੇ,
ਝੋਰਾ ਲੈ ਕੇ ਬਹਿ ਜਾਓ ਜਿੰਦਗੀ ਸਾਰੀ ਦਾ । I miss you so much
vickywanted1245

Vicky wanted

New Creator

I miss you so much