Nojoto: Largest Storytelling Platform

ਗੁੱਡੀ ਲੱਥੀ ਹੋਈ, ਅੰਬਰੀ 💫 ਚੜਾਉਣ ਲਗਾ ਆ... ਤੀਰ ਬੜੇ

ਗੁੱਡੀ ਲੱਥੀ ਹੋਈ, 
ਅੰਬਰੀ 💫 ਚੜਾਉਣ ਲਗਾ ਆ... 
ਤੀਰ ਬੜੇ ਨੇ, 
ਕਮਾਣ 'ਤੇ ਅੜਾਉਣ ਲਗਾ✌ ਆ... 
ਅੱਗ 🔥 ਵੈਰੀਆਂ ਦੇ ਕਾਲਜਿਆ ਨੂੰ ਲੋਣ ਲਗਾ ਆ, 
ਕਹਾ ਹੇਟਰਾਂ  ਨੂੰ ਥੋੜਾ 🙋‍♂ ਜਿਹਾ ਰੱਖੋ ਜਿਗਰਾ, 
ਮੈਂ, ਬਾਜ਼ੀ✨ ਹਾਰੀ ਹੋਈ ਖੁਦ ਨੂੰ ਜਿਤੋਣ ਲਗਾ ਆ। 
      #i_deEp_Inder✍