Nojoto: Largest Storytelling Platform

ਮੈ ਵਿਸਵਾਸ ਕਰ ਤੇਰੇ ਤੇ ਲੰਮੇ ਪੈਡੇ ਚੱਲੇ ਨੇ ਹੁਣ ਬੜੀ ਦੂ

ਮੈ ਵਿਸਵਾਸ ਕਰ ਤੇਰੇ ਤੇ
ਲੰਮੇ ਪੈਡੇ ਚੱਲੇ ਨੇ 
ਹੁਣ ਬੜੀ ਦੂਰ ਆ ਗਏ 
ਦੇਖਣ ਲਈ ਨੈਣ ਸਵੱਲੇ ਵੇ 
ਤੂੰ ਵੀ ਤਿਨਕਾ ਜਿਹਾ ਕਰ 
ਲੈ ਯਕੀਨ ਮੇਰੇ ਤੇ 
ਇੱਕ ਤਰਿਸਮੀ ਜਾ ਸੁਮੇਲ ਬਣੇ 
ਜਦੋ ਰੌਸਨੀ ਮਿਲੇ ਹਨੇਰੇ ਤੇ #bleve
ਮੈ ਵਿਸਵਾਸ ਕਰ ਤੇਰੇ ਤੇ
ਲੰਮੇ ਪੈਡੇ ਚੱਲੇ ਨੇ 
ਹੁਣ ਬੜੀ ਦੂਰ ਆ ਗਏ 
ਦੇਖਣ ਲਈ ਨੈਣ ਸਵੱਲੇ ਵੇ 
ਤੂੰ ਵੀ ਤਿਨਕਾ ਜਿਹਾ ਕਰ 
ਲੈ ਯਕੀਨ ਮੇਰੇ ਤੇ 
ਇੱਕ ਤਰਿਸਮੀ ਜਾ ਸੁਮੇਲ ਬਣੇ 
ਜਦੋ ਰੌਸਨੀ ਮਿਲੇ ਹਨੇਰੇ ਤੇ #bleve