#GuruGobindSingh ਏਸ ਤੋਂ ਵੱਡੀ ਜਗ ਉਤੇ ਕੁਰਬਾਨੀ ਕੋਈ ਨਾ ਗੁਰੂ ਗੋਬਿੰਦ ਸਿੰਘ ਜੀ ਤੋਂ ਵੱਡਾ ਦਾਨੀ ਕੋਈ ਨਾ ਮਾਂ-ਬਾਪ ਤੇ ਚਾਰੇ ਪੁੱਤਰ ਕੌਮ ਉਤੋਂ ਵਾਰਤੇ ਤੇ ਆਪਣੇ ਕੋਲ ਰੱਖੀ ਨਿਸ਼ਾਨੀ ਕੋਈ ਨਾ 🙏🙏🙏🙏🙏🙏🙏🙏🙏 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੀਆਂ ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਹੋਣ 🙏Harry Jassal #Guru_Gobind_Singh_Jayanti #Punjabi #jassal #Nojoto Me Fan BHAGAT SINGH Da 🇮🇳