ਮਤਲਬੀ ਹੁੰਦੇ ਤੇ ਮਤਲੱਬ ਕਡਕੇ ਤੁਰ ਜਾਣਾ ਸੀ ਬਰਫ਼ ਨੇ ਪਾਣੀ ਠੰਡਾ ਕਰਦੇ ਹੀ ਖੁਰ ਜਾਣਾ ਸੀ ਮਤਲਬੀ ਹੁੰਦੇ ਤੇ ਏਨੀ ਦੂਰ ਕਯੋਂ ਆਉਣਾ ਸੀ ਮਤਲੱਬ ਕਢਦੇ ਸਾਰ ਹੀ ਵਾਪਿਸ ਮੁੜ ਜਾਣਾ ਸੀ। Samjh Nhi aandi menu Koi kyo nhi samjhda menu #yqpaaji #punjabi #love