Nojoto: Largest Storytelling Platform

ਅੱਜ ਸੁਪਨੇ ਦੇ ਵਿੱਚ ਜਦੋਂ ਪੰਜਾਬ ਮੈ ਗਿਆ ਸੀ ਮੇਰੇ ਫ਼ਿਕਰਾ

ਅੱਜ ਸੁਪਨੇ ਦੇ ਵਿੱਚ ਜਦੋਂ ਪੰਜਾਬ ਮੈ ਗਿਆ ਸੀ
ਮੇਰੇ ਫ਼ਿਕਰਾਂ ਦੇ ਵਿੱਚ ਬਾਪੂ ਖੇਤ ਚ ਪਿਆ ਸੀ
ਅਸੀਂ ਕਿਹਦਾ ਕਿਹਦਾ ਕਿੰਨਾ ਪੈਸਾ ਦੇਣਾ ਐ
ਜੇ ਨਾ ਦੇ ਹੋਇਆ ਖੌਰੇ ਕੀਹਨੇ ਕੀ ਕਹਿਣਾ ਐ
ਵਿਚੇ ਗੱਲ ਮੈਨੂੰ ਯਾਦ ਆ ਗਈ ਕੋਠੇ ਦੀ
ਮੇਰੀ ਖੁੱਲ ਗੀ ਅੱਖ ਛੱਡ ਆਇਆ ਧਰਤੀ ਉੱਥੇ ਦੀ

©Aman jassal
  #SAD #Punjabi #ਪੰਜਾਬੀ #kisaan #Jatt #ਵਿਦੇਸ਼ਾਂ #ਘੜੂੰਆਂ #ਹਮਸਫ਼ਰ #ਜਿੰਦਗੀ 
#ਇੰਤਜਾਰ
amanjassal8793

Aman jassal

Bronze Star
New Creator
streak icon1

#SAD #Punjabi #ਪੰਜਾਬੀ #kisaan #Jatt #ਵਿਦੇਸ਼ਾਂ #ਘੜੂੰਆਂ #ਹਮਸਫ਼ਰ #ਜਿੰਦਗੀ #ਇੰਤਜਾਰ #Society

5,105 Views