Nojoto: Largest Storytelling Platform

ਉੱਡਦੀ ਸੁਣੀ ਸੀ ਮੈ ਵੀ ਗੱਲ ਪਿੰਡ ਚੋਂ ਬੜਾ ਰੱਖਦੇ ਨੇ ਸਹੁਰ

ਉੱਡਦੀ ਸੁਣੀ ਸੀ ਮੈ ਵੀ ਗੱਲ ਪਿੰਡ ਚੋਂ
ਬੜਾ ਰੱਖਦੇ ਨੇ ਸਹੁਰੇ ਤੈਨੂੰ ਤੰਗ ਕਰਕੇ
ਰਹਿਣ ਗੱਲ ਗੱਲ ਉੱਤੇ ਮੇਹਣੇ ਮਾਰਦੇ
ਸੁਣਿਆ ਮੈਂ ਦਾਜ਼ ਵਾਲੀ ਮੰਗ ਕਰਦੇ
ਹਿੱਚਕੀਆਂ ਗੂੜ੍ਹੀ ਨੀਂਦੇ ਆਉਣ ਕੱਲ੍ਹ ਦੀ
ਯਾਦਾਂ ਤੇਰੀਆਂ ਨੇ ਜਾਨ ਵੱਢ ਖਾਈ ਹੋਈ ਐ
ਦੱਸਦੀਆਂ ਹਵਾ ਦੀ ਤਰੰਗਾਂ ਵੈਰਨੇ, 
ਕੱਲ੍ਹ ਦੀ ਤੂੰ ਪੇਕੇ ਪਿੰਡ ਆਈ ਹੋਈ ਐਂ
ਦੱਸਦੀਆਂ ਹਵਾ ਦੀ ਤਰੰਗਾਂ ਵੈਰਨੇ, 
ਕੱਲ੍ਹ ਦੀ ਤੂੰ ਪੇਕੇ ਪਿੰਡ ਆਈ ਹੋਈ ਐਂ..........!! #ਹਵਾ ਦੀ ਤਰੰਗਾਂ ਗੀਤ
ਉੱਡਦੀ ਸੁਣੀ ਸੀ ਮੈ ਵੀ ਗੱਲ ਪਿੰਡ ਚੋਂ
ਬੜਾ ਰੱਖਦੇ ਨੇ ਸਹੁਰੇ ਤੈਨੂੰ ਤੰਗ ਕਰਕੇ
ਰਹਿਣ ਗੱਲ ਗੱਲ ਉੱਤੇ ਮੇਹਣੇ ਮਾਰਦੇ
ਸੁਣਿਆ ਮੈਂ ਦਾਜ਼ ਵਾਲੀ ਮੰਗ ਕਰਦੇ
ਹਿੱਚਕੀਆਂ ਗੂੜ੍ਹੀ ਨੀਂਦੇ ਆਉਣ ਕੱਲ੍ਹ ਦੀ
ਯਾਦਾਂ ਤੇਰੀਆਂ ਨੇ ਜਾਨ ਵੱਢ ਖਾਈ ਹੋਈ ਐ
ਦੱਸਦੀਆਂ ਹਵਾ ਦੀ ਤਰੰਗਾਂ ਵੈਰਨੇ, 
ਕੱਲ੍ਹ ਦੀ ਤੂੰ ਪੇਕੇ ਪਿੰਡ ਆਈ ਹੋਈ ਐਂ
ਦੱਸਦੀਆਂ ਹਵਾ ਦੀ ਤਰੰਗਾਂ ਵੈਰਨੇ, 
ਕੱਲ੍ਹ ਦੀ ਤੂੰ ਪੇਕੇ ਪਿੰਡ ਆਈ ਹੋਈ ਐਂ..........!! #ਹਵਾ ਦੀ ਤਰੰਗਾਂ ਗੀਤ

#ਹਵਾ ਦੀ ਤਰੰਗਾਂ ਗੀਤ #ਸੰਗੀਤ