Nojoto: Largest Storytelling Platform

ਕਿੰਨੇ ਦੁੱਖ ਨੇ ਔਰਤ ਦੀ ਜਿੰਦਗੀ ਵਿੱਚ ਏ ਇੱਕ ਔਰਤ ਹੀ ਬਿਆਨ

ਕਿੰਨੇ ਦੁੱਖ ਨੇ ਔਰਤ ਦੀ ਜਿੰਦਗੀ ਵਿੱਚ
ਏ ਇੱਕ ਔਰਤ ਹੀ ਬਿਆਨ ਕਰ ਸਕਦੀ ਹੈ
ਖੁੱਲੀਆਂ ਅੱਖਾਂ ਨਾਲ ਕਿਵੇਂ ਮਾਰਦ ਸਿਉਣਾ ਪਾੜ ਦੇ ਨੇ
ਕੱਪੜਿਆਂ ਨਾਲ ਕਿੱਥੋਂ ਇਜੱਤ ਢੱਕ ਦੀ ਹੈ  
ਦੁੱਖਾਂ ਨੂੰ ਜਰਨ ਲਈ ਜੇਰਾ ਵੱਡਾ ਕਰਨਾ ਪੈਂਦਾ ਏ 
ਬਗਾਨੇ ਦੇ ਲਡ਼ ਲੱਗਣ ਵੇਹਲੇ, ਇੱਕ ਵਾਰ ਤਾਂ ਮਰਨਾ ਪੈਂਦਾ ਏ
ਵੀਰੂ✍️ #ਔਰਤਾਂ ਦੇ ਦਿਲ ਦੇ ਜਜਬਾਤ

#ਔਰਤਾਂ ਦੇ ਦਿਲ ਦੇ ਜਜਬਾਤ