Nojoto: Largest Storytelling Platform

ੲਿੱਕ ੲਿੱਕ ਕਰਕੇ ਮੈਨੂੰ ਦੁੱਖ ਮਿਲੇ ਬਹੁਤ ਸਾਰੇ , ਮੈ ਖੁਦ

ੲਿੱਕ ੲਿੱਕ ਕਰਕੇ ਮੈਨੂੰ ਦੁੱਖ ਮਿਲੇ ਬਹੁਤ ਸਾਰੇ ,
ਮੈ ਖੁਦ ਨੂੰ ਕਰਾਂ ਸਲਾਮ ਜਿਹਨੇ ਹਿੰਮਤ ਨਾਲ ਸਹਾਰੇ,
ਪਰ ਤੇਰੇ ਵਾਲੇ ਦੁੱਖ ਨੇ ਦਿੱਤੀ ਬਹੁਤ ਤਕਲੀਫ,
ਹੋਰਾਂ ਤੋ ਫਰਕ ਨੀ ਪਿਅਾ ਪਰ ਤੂੰ ਕਢਾ ਗੀ ਚੀਕ,
ਅੱਖ ਚੋ ਹੰਝੂ ਤੇ ਦਿਲ ਚੋ ਤੈਨੂੰ ਹੁਣ ਕੱਢ ਚੁਕਾ ਹਾਂ,
ਦਿਲ ਚ ਖਿਲਣ ਨੀ ਦਿੰਦਾ ਬੂਟਾ ਪਿਅਾਰ ਦਾ ਮੈ ਜ਼ੜ ਵੱਡ ਚੁੱਕਾਂ ਹਾਂ, #ਧੋਖਾ jigar  Priya Gupta Bharat Singh Panthi ਗੁੰਮਨਾਮ MOOSTFA