Listen Me ਮੈਂ ਜਦ ਵੀ ਜਿਹੜੇ ਵੀ ਪਰਿੰਦੇ ਨਾਲ ਗੱਲ ਕਰਨ ਦੀ ਕੋਸ਼ਿਸ ਕਰਦਾਂ ਉਹ "ਬਚਾਉ ਬਚਾਉ" ਕਹਿ ਕੇ ਉਡ ਜਾਂਦੈ ਸ਼ਾਇਦ ਪਰਿੰਦੇ ਬੇਜ਼ੁਬਾਨ ਨਹੀਂ.. ਅਸੀ ਬੋਲੇ ਹਾਂ.. #listen #savebirds #savelife #naturelove #myquotes #mywritings #punjabiwriters #lovebirds ✍ *Ruchi* ki kalam se✍