Nojoto: Largest Storytelling Platform

ਬਾਗੀ ਮੈਂ ਬਾਗੀ ਸਰਕਾਰਾਂ ਤੋਂ ਤੇ ਮੇਰੀ ਮੱਤ ਵੀ ਬਾਗੀ ਏ

ਬਾਗੀ 
ਮੈਂ ਬਾਗੀ ਸਰਕਾਰਾਂ ਤੋਂ 
ਤੇ ਮੇਰੀ ਮੱਤ ਵੀ ਬਾਗੀ ਏ 

ਮੇਰਾ ਨਾਮ ਖਾਲਸਾ ਹੈ 
ਖਾਲਸਾ ਪੰਥ ਹੀ ਬਾਗੀ ਏ 

ਗੁਰੂ ਦਸ਼ਮੇਸ਼ ਵੀ ਬਾਗੀ ਨੇ 
ਭਿੰਡਰਾਂਵਾਲਾ ਸੰਤ ਵੀ ਬਾਗੀ ਏ

ਹੈ ਜ਼ਖ਼ਮੀ ਤੰਨ ਮੇਰਾ 
ਉੱਤੇ ਮਲਮ ਵੀ ਬਾਗੀ ਏ 

ਜਿਹੜੀ ਲਿਖਦੀ ਸੱਚ ਕੌੜੇ 
ਹਥਿਆਰ ਮੇਰਾ ਕਲਮ ਵੀ ਬਾਗੀ ਏ 

ਇੱਕੋ ਰਿਸਤਾ ਸੱਚਾ ਹੈ ਦੁਨੀਆਂ ਦੇ ਮੇਲੇ ਵਿੱਚ 
ਜਾਣੀਂ ਸੱਚ ਦਵਿੰਦਰ ਸਿੰਘਾ 
ਦੇਣ ਵਾਲੀ ਜਨਮ ਵੀ ਬਾਗੀ ਏ

©dawinder singh #khalsa
#baaghi
#shaudai shayer
 Shahid Alee priyanka DEVENDRA KUMAR ਗੁਰਪ੍ਰੀਤ ਕੌਰ vardha chaudhary
ਬਾਗੀ 
ਮੈਂ ਬਾਗੀ ਸਰਕਾਰਾਂ ਤੋਂ 
ਤੇ ਮੇਰੀ ਮੱਤ ਵੀ ਬਾਗੀ ਏ 

ਮੇਰਾ ਨਾਮ ਖਾਲਸਾ ਹੈ 
ਖਾਲਸਾ ਪੰਥ ਹੀ ਬਾਗੀ ਏ 

ਗੁਰੂ ਦਸ਼ਮੇਸ਼ ਵੀ ਬਾਗੀ ਨੇ 
ਭਿੰਡਰਾਂਵਾਲਾ ਸੰਤ ਵੀ ਬਾਗੀ ਏ

ਹੈ ਜ਼ਖ਼ਮੀ ਤੰਨ ਮੇਰਾ 
ਉੱਤੇ ਮਲਮ ਵੀ ਬਾਗੀ ਏ 

ਜਿਹੜੀ ਲਿਖਦੀ ਸੱਚ ਕੌੜੇ 
ਹਥਿਆਰ ਮੇਰਾ ਕਲਮ ਵੀ ਬਾਗੀ ਏ 

ਇੱਕੋ ਰਿਸਤਾ ਸੱਚਾ ਹੈ ਦੁਨੀਆਂ ਦੇ ਮੇਲੇ ਵਿੱਚ 
ਜਾਣੀਂ ਸੱਚ ਦਵਿੰਦਰ ਸਿੰਘਾ 
ਦੇਣ ਵਾਲੀ ਜਨਮ ਵੀ ਬਾਗੀ ਏ

©dawinder singh #khalsa
#baaghi
#shaudai shayer
 Shahid Alee priyanka DEVENDRA KUMAR ਗੁਰਪ੍ਰੀਤ ਕੌਰ vardha chaudhary