ਰੱਬਾ ਏਹ ਦੀਵਾਲੀ ਸਾਰਿਆਂ ਲਈ ਹੋਵੇ ਖੁਸ਼ੀਆਂ ਵਾਲੀ ਪਾਪ ਸਾਰੇ ਖਾਕ ਹੋ ਜਾਵਣ ਸਾਰੇ ਪਾਸੇ ਹੋਵੇ ਖੁਸ਼ਹਾਲੀ ਦੂਰ ਹੋ ਜਾਵੇ ਨਫਰਤ ਦਾ ਹਨੇਰਾ ਰੋਸ਼ਨੀ ਹੋਜੇ ਪਿਆਰ-ਮੁਹੱਬਤ ਵਾਲੀ ਦਿਲਾਂ ਚ ਜਗਣ ਪਿਆਰ ਦੇ ਦੀਵੇ ਬੋਲੀ ਹੋਜੇ ਮਿਠਾਸ ਵਾਲੀ ਸਾਰੇ ਪਾਉਣ ਬੁਲੰਦੀਆਂ ਆਤਿਸ਼ ਵਾਂਗੂੰ ਜਿੰਦਗੀ ਨਾ ਹੋਵੇ ਚੱਕਰੀ ਵਾਲੀ ਦਿਲਾਂ ਚੋਂ ਪੁੱਟ ਦੇ ਈਰਖਾ ਦੀਆਂ ਜੜ੍ਹਾਂ ਸਾਰੇ ਪਾਸੇ ਹੋਵੇ ਹਰਿਆਲੀ 🙌🍰🍰Happy Diwali💣💥💥 ©Harry Jassal #Diwali #Merishayeri #Shayerilover #dil #nojoto #jassal