Nojoto: Largest Storytelling Platform

#OpenPoetry ਬੋਲਣ ਦਾ ਅਧਿਕਾਰ ਮਜਾਕ ਆ ਇਥੇ ਜਦ ਤੱਕ

#OpenPoetry  ਬੋਲਣ ਦਾ ਅਧਿਕਾਰ 
ਮਜਾਕ ਆ ਇਥੇ 
ਜਦ ਤੱਕ ਕੋਇਲ ਕੂਕਦੀ 
ਗਾਉਂਦੀ ਸੋਹਣੇ ਗੀਤ 
ਵਾਹ ਵਾਹ ਖੱਟਦੀ 
ਬਣ ਸਾਰਿਆਂ ਦੀ ਪ੍ਰੀਤ 
ਜਦ ਬਗਾਵਤ ਦੀ ਸੁਰ ਉਠਦੀ 
ਕੂਕਦਾ ਇਨਕਲਾਬ ਦਾ ਨਾਅਰਾ 
ਉਨਾ ਕਾਲੇ ਕਾਵਾਂ ਖਿਲਾਫ 
ਨੋਚ ਦਿਤੀ ਜਾਂਦੀ
ਕੁਚਲ ਦਿੱਤੀ ਜਾਂਦੀ 
ਨਿਰਦਈ ਬਾਜਾਂ ਵੱਲੋਂ
ਆਖਿਰ ਕਦ ਤੱਕ ਇਹ 
ਵਹਿੰਦੇ ਦਰਿਆ ਨੂੰ 
ਕੱਦ ਤੱਕ ਝੋਕਣਗੇ 
ਬੰਨੇ ਚ ਪੱਥਰਾਂ ਨੂੰ 
ਆਖਿਰ ਸੁਨਾਮੀ ਨੇ 
ਆਉਣਾ ਹੀ ਹੈ 
ਤੇ ਢਾਉਣਾ 
ਉਨਾ ਫਰੇਬ ਦੇਆਂ 
ਘਰਾਂ ਨੂੰ
                                   ਗਗਨ ਮਾਰਕਸਿਸਟ #OpenPoetry 
#punjabipoetry
#righttospeak
#rahatindori
#faizahmedfaiz 
#ajadi
#OpenPoetry  ਬੋਲਣ ਦਾ ਅਧਿਕਾਰ 
ਮਜਾਕ ਆ ਇਥੇ 
ਜਦ ਤੱਕ ਕੋਇਲ ਕੂਕਦੀ 
ਗਾਉਂਦੀ ਸੋਹਣੇ ਗੀਤ 
ਵਾਹ ਵਾਹ ਖੱਟਦੀ 
ਬਣ ਸਾਰਿਆਂ ਦੀ ਪ੍ਰੀਤ 
ਜਦ ਬਗਾਵਤ ਦੀ ਸੁਰ ਉਠਦੀ 
ਕੂਕਦਾ ਇਨਕਲਾਬ ਦਾ ਨਾਅਰਾ 
ਉਨਾ ਕਾਲੇ ਕਾਵਾਂ ਖਿਲਾਫ 
ਨੋਚ ਦਿਤੀ ਜਾਂਦੀ
ਕੁਚਲ ਦਿੱਤੀ ਜਾਂਦੀ 
ਨਿਰਦਈ ਬਾਜਾਂ ਵੱਲੋਂ
ਆਖਿਰ ਕਦ ਤੱਕ ਇਹ 
ਵਹਿੰਦੇ ਦਰਿਆ ਨੂੰ 
ਕੱਦ ਤੱਕ ਝੋਕਣਗੇ 
ਬੰਨੇ ਚ ਪੱਥਰਾਂ ਨੂੰ 
ਆਖਿਰ ਸੁਨਾਮੀ ਨੇ 
ਆਉਣਾ ਹੀ ਹੈ 
ਤੇ ਢਾਉਣਾ 
ਉਨਾ ਫਰੇਬ ਦੇਆਂ 
ਘਰਾਂ ਨੂੰ
                                   ਗਗਨ ਮਾਰਕਸਿਸਟ #OpenPoetry 
#punjabipoetry
#righttospeak
#rahatindori
#faizahmedfaiz 
#ajadi
gagandeep9475

Gagan Deep

New Creator