Nojoto: Largest Storytelling Platform

ਹਰ ਰੋਜ ਰਾਤ ਨੂੰ ਸੌਣ ਲੱਗੇ ਅਸੀ ਯਾਦ ਓਹਨਾ ਨੂੰ ਕਰਦੇ ਆ ਲੈ

ਹਰ ਰੋਜ ਰਾਤ ਨੂੰ ਸੌਣ ਲੱਗੇ ਅਸੀ ਯਾਦ ਓਹਨਾ ਨੂੰ ਕਰਦੇ ਆ
ਲੈ ਤਾਗ ਮਿਲਣ ਦੀ ਦਿਲ ਦੇ ਵਿਚ ਫਿਰ ਪਲ ਪਲ ਰਹਦੇ ਮਰਦੇ ਆ 
ਹਿਜਰਾ ਦੀ ਅੱਗ ਵਿਚ ਕਿਓ ਸੜੀਏ ਜੇ ਓਹ ਸਾਡੇ ਲਈ ਸੜਦੇ ਨਹੀ 
ਅਸੀ ਯਾਦ ਓਹਨਾ ਨੂੰ ਕਿਓ ਕਰੀਏ ਜਿਹੜੇ ਯਾਦ ਕਦੇ ਸਾਨੂੰ ਕਰਦੇ ਨਹੀ 
lyrics baaz sabhraiaa MERI klm

MERI klm