Nojoto: Largest Storytelling Platform

ਚੋਰੀ ਚੋਰੀ ਸਟੇਟਸ ਮੇਰਾ ਪੜਦੀ ਹੋਣੀ ਆਂ, ਚਾਹੁੰਦੇ ਹੋਏ ਵੀ

ਚੋਰੀ ਚੋਰੀ ਸਟੇਟਸ ਮੇਰਾ ਪੜਦੀ ਹੋਣੀ ਆਂ,
ਚਾਹੁੰਦੇ ਹੋਏ ਵੀ ਲਾਇਕ ਕਰਨ ਤੋਂ ਡਰਦੀ ਹੋਣੀ ਆਂ,
ਕਿਸੇ ਬਹਾਨੇ ਯਾਦ ਮੇਰੀ ਤਾਂ ਆਉਂਦੀ ਹੋਵੇਗੀ,
ਫੇਰ ਓਸ ਵੇਲੇ ਨੂੰ ਚੇਤੇ ਕਰ ਪਛਤਾਉਂਦੀ ਹੋਵੇਗੀ...!! 
                                                       ✍ ਤੇਰਾ ਦੀਪ ਸੰਧੂ dhee sardara di Amrit Amrit #suman# ਸਵਰਨ ਕਵਿਤਾ Jag Raj Sandhu

deepsandhu5113

Deep Sandhu

New Creator