Nojoto: Largest Storytelling Platform

ਰੰਗਾਂ ਨੂੰ ਵੇਖ, ਓ ਖੁਸ਼ ਹੁੰਦੀ ਹੋਵੇਗੀ, ਕਿੰਨੇ ਰੰਗ ਵੱ

ਰੰਗਾਂ ਨੂੰ ਵੇਖ, 
ਓ ਖੁਸ਼ ਹੁੰਦੀ ਹੋਵੇਗੀ, 

ਕਿੰਨੇ ਰੰਗ ਵੱਟਾਏ,
ਖੈਰ ਯਾਦ ਨਹੀਂ, 

ਨਵਿਆਂ ਸੰਗ ਜੁੜਨਾ,
ਹੁਣ ਓ ਸਿੱਖ ਗਈ ਹੋਵੇਗੀ, 

ਸੱਧਰਾਂ ਦੇ ਕਿੰਨੇ ਘਰ ਢਾਹੇ,
ਦਵਿੰਦਰਾਂ ਹੁਣ ਮੁੜ ਹੋਣੇ ਆਬਾਦ ਨਹੀਂ ।

#0300P23042021

©Dawinder Mahal ਰੰਗਾਂ ਨੂੰ ਵੇਖ, 
ਓ ਖੁਸ਼ ਹੁੰਦੀ ਹੋਵੇਗੀ, 

ਕਿੰਨੇ ਰੰਗ ਵੱਟਾਏ,
ਖੈਰ ਯਾਦ ਨਹੀਂ, 

ਨਵਿਆਂ ਸੰਗ ਜੁੜਨਾ,
ਹੁਣ ਓ ਸਿੱਖ ਗਈ ਹੋਵੇਗੀ,
ਰੰਗਾਂ ਨੂੰ ਵੇਖ, 
ਓ ਖੁਸ਼ ਹੁੰਦੀ ਹੋਵੇਗੀ, 

ਕਿੰਨੇ ਰੰਗ ਵੱਟਾਏ,
ਖੈਰ ਯਾਦ ਨਹੀਂ, 

ਨਵਿਆਂ ਸੰਗ ਜੁੜਨਾ,
ਹੁਣ ਓ ਸਿੱਖ ਗਈ ਹੋਵੇਗੀ, 

ਸੱਧਰਾਂ ਦੇ ਕਿੰਨੇ ਘਰ ਢਾਹੇ,
ਦਵਿੰਦਰਾਂ ਹੁਣ ਮੁੜ ਹੋਣੇ ਆਬਾਦ ਨਹੀਂ ।

#0300P23042021

©Dawinder Mahal ਰੰਗਾਂ ਨੂੰ ਵੇਖ, 
ਓ ਖੁਸ਼ ਹੁੰਦੀ ਹੋਵੇਗੀ, 

ਕਿੰਨੇ ਰੰਗ ਵੱਟਾਏ,
ਖੈਰ ਯਾਦ ਨਹੀਂ, 

ਨਵਿਆਂ ਸੰਗ ਜੁੜਨਾ,
ਹੁਣ ਓ ਸਿੱਖ ਗਈ ਹੋਵੇਗੀ,