Nojoto: Largest Storytelling Platform

White ਰਾਤ ਨੇ ਕ‍ਾਇਨਾਤ ਦੀ ਸਾਰੀ ਕਾਲਖ ਪੀ ਲਈ, ਤਾਰੇ ਟੁੱ

White 
ਰਾਤ ਨੇ ਕ‍ਾਇਨਾਤ ਦੀ ਸਾਰੀ ਕਾਲਖ ਪੀ ਲਈ,
ਤਾਰੇ ਟੁੱਟ-ਟੁੱਟ ਆਪਣੀ ਕੁਰਬਾਨੀ ਦਿੰਦੇ ਰਹੇ,
ਪਰ ਖੂਬਸੂਰਤੀ ਦੀਆਂ ਕਾਇਲ ਚੰਚਲ ਅੱਖਾਂ,
ਸਾਰੀ ਰਾਤ ਚੰਨ ਨੂੰ ਹੀ ਵੇਖਦੀਆਂ ਰਹੀਆਂ।

🖋ਅੰਜੂ ਬਾਲਾ ਤਬੱਸੁਮ

©anju bala@tabassum #love_shayari Manoj Kumar Charanjeet Singh Dandiwal Bhavna singh Yt Sia ki कहानियां DEVENDRA KUMAR