Nojoto: Largest Storytelling Platform

ਸਾਡੇ ਨਾਲ ਬੜੇ ਆਂ ਨੇ ਨਾਤੇ ਤੋੜ ਲੇ, ਸਾਡੇ ਚਮਚਾਗਿਰੀ ਦੇ

 ਸਾਡੇ ਨਾਲ ਬੜੇ ਆਂ  ਨੇ ਨਾਤੇ ਤੋੜ ਲੇ,
ਸਾਡੇ ਚਮਚਾਗਿਰੀ ਦੇ ਪਰਹੇਜ਼ ਕਰਕੇ।
______੦______
ਹੁਣ ਸਾਲ਼ੇ ਆਉਂਦੇ ਸਾਡੀ ਰੇਂਜ ਵਿੱਚ ਨੂੰ।
ਸਾਡੇ ਥੱਲੇ ਦੇਖ, ਕਾਲ਼ੀ ਕਾਲ਼ੀ! ਰੇਂਜ ਕਰਕੇ।

©Aman jassal
  #ਪੰਜਾਬੀ #ਪੰਜਾਬ #SAD #alone #ਜਿੰਦਗੀ #rangerover #ਘੜੂੰਆਂ #gharuan #Hamsfar #Nojoto
amanjassal8793

Aman jassal

Bronze Star
New Creator

#ਪੰਜਾਬੀ #ਪੰਜਾਬ #SAD #alone #ਜਿੰਦਗੀ #rangerover #ਘੜੂੰਆਂ #gharuan #Hamsfar Nojoto #Motivational

3,016 Views