Nojoto: Largest Storytelling Platform

ਜੇ ਪਤਨੀ ਆਪਣੇ ਪਤੀ ਬਾਰੇ ਬੁਰਾ ਨਹੀਂ ਸੁਣ ਸਕਦੀ, ਤਾਂ ਪਤੀ

ਜੇ ਪਤਨੀ ਆਪਣੇ ਪਤੀ ਬਾਰੇ ਬੁਰਾ ਨਹੀਂ ਸੁਣ ਸਕਦੀ,
ਤਾਂ ਪਤੀ ਵੀ ਆਪਣੀ ਪਤਨੀ ਬਾਰੇ ਬੁਰਾ ਨਹੀਂ ਸੁਣ ਸਕਦਾ...
ਉਹ ਸਭ ਤੋਂ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੀ ਹੈ ਖੁਦ ਨੂੰ ਪਤੀ ਨਾਲ,
ਕਿ ਇਹਦੇ ਕੋਲ ਹੁੰਦਿਆਂ ਮੈਂਨੂੰ ਕੋਈ ਕੁੱਝ ਬੁਰਾ ਨਹੀਂ ਕਹਿ ਸਕਦਾ...
ਪਰ ਜਿਸ ਦਿਨ ਉਹ ਉਸਦੀ ਰੱਖਿਆ ਕਰਨਾ ਬੰਦ ਕਰ ਦਿੰਦਾ ਹੈ, 
ਤੇ ਉਸ ਬਾਰੇ ਬੁਰਾ ਭਲਾ ਸੁਣਨਾ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਡਰੀ ਹੋਈ ਰਹਿ ਜਾਂਦੀ ਹੈ....... 
✍️ ਕਮਲ #protect