Nojoto: Largest Storytelling Platform

White ਇਸ਼ਕ ਦੀ ਖੇਤੀ ਨੂੰ ਮੈ ਹੰਝੂਆਂ ਦਾ ਪਾਣੀ ਲਾਇਆ ਏ

White ਇਸ਼ਕ ਦੀ ਖੇਤੀ ਨੂੰ 
ਮੈ ਹੰਝੂਆਂ ਦਾ ਪਾਣੀ ਲਾਇਆ ਏ 
ਫ਼ਸਲ ਨੂੰ ਲੱਗੇ ਫੁੱਲਾਂ ਦੇ ਰੰਗਾਂ ਵਿੱਚ 
ਮੈ ਅਪਨਾ ਖੂਨ ਮਿਲਾਇਆ ਏ
ਉਹਦੇ ਲਈ ਪਿਆਰ ਮੇਰਾ 
ਸੁੱਚੇ ਮੋਤੀ ਤੋ ਵੀ ਸੁੱਚਾ ਏ
ਖ਼ੌਰੇ ਰੱਬ ਵੀ ਤਾਹੀ ਖ਼ਫ਼ਾ ਹੋਏਆ
ਮੇਰੇ ਯਾਰ ਦਾ ਦਰਜ਼ਾ ਰੱਬ ਤੋ ਵੀ ਉੱਚਾ ਏ

©Mann likhari
  #Couple  shayri# Punjabi shayri #mann likhari ✍️
balvirmannmann9360

Mann likhari

New Creator

#Couple shayri# Punjabi shayri #Mann likhari ✍️

135 Views