Nojoto: Largest Storytelling Platform

ਇੱਕ ਕਿਤਾਬ ਸੀ ਤੇਰੀ ਲਿਖਣ ਲਈ , ਇੱਕ ਕਿਤਾਬ ਸੀ ਤੇਰੀ ਪੜ੍ਹ

ਇੱਕ ਕਿਤਾਬ ਸੀ ਤੇਰੀ ਲਿਖਣ ਲਈ ,
ਇੱਕ ਕਿਤਾਬ ਸੀ ਤੇਰੀ ਪੜ੍ਹਨ ਲਈ !
ਇੱਕ ਦਿਲ ਤਾਂ ਤੇਰਾ ਸੋਹਣਾ ਸੀ ,
ਇੱਕ ਦਿਲ ਸੀ ਤੇਰਾ ਸੜਨ ਲਈ !
ਇੱਕ ਹਵਾ ਚੱਲੀ ਮਹਿਬੂਬ ਜਹੀ ,
ਇੱਕ ਲੂ ਚੱਲੀ ਤੇਰੇ ਰੜਨ ਲਈ !
ਕਈ ਹੱਥ ਆਏ ਤੈਨੂੰ ਸੁੱਟਣ ਲਈ ,
ਇੱਕ ਹੱਥ ਆਇਆ ਤੈਨੂੰ ਫੜਨ ਲਈ !
ਇੱਕ ਕਿਤਾਬ ਸੀ ਤੇਰੀ ਲਿਖਣ ਲਈ ,
ਇੱਕ ਕਿਤਾਬ ਸੀ ਤੇਰੀ ਪੜ੍ਹਨ ਲਈ !!
                           Prabh Ghai
ਇੱਕ ਕਿਤਾਬ ਸੀ ਤੇਰੀ ਲਿਖਣ ਲਈ ,
ਇੱਕ ਕਿਤਾਬ ਸੀ ਤੇਰੀ ਪੜ੍ਹਨ ਲਈ !
ਇੱਕ ਦਿਲ ਤਾਂ ਤੇਰਾ ਸੋਹਣਾ ਸੀ ,
ਇੱਕ ਦਿਲ ਸੀ ਤੇਰਾ ਸੜਨ ਲਈ !
ਇੱਕ ਹਵਾ ਚੱਲੀ ਮਹਿਬੂਬ ਜਹੀ ,
ਇੱਕ ਲੂ ਚੱਲੀ ਤੇਰੇ ਰੜਨ ਲਈ !
ਕਈ ਹੱਥ ਆਏ ਤੈਨੂੰ ਸੁੱਟਣ ਲਈ ,
ਇੱਕ ਹੱਥ ਆਇਆ ਤੈਨੂੰ ਫੜਨ ਲਈ !
ਇੱਕ ਕਿਤਾਬ ਸੀ ਤੇਰੀ ਲਿਖਣ ਲਈ ,
ਇੱਕ ਕਿਤਾਬ ਸੀ ਤੇਰੀ ਪੜ੍ਹਨ ਲਈ !!
                           Prabh Ghai
prabhghai3666

Prabh Ghai

New Creator