ਕੋਈ ਕਿਸ ਹੱਦ ਤੱਕ ਗਿਰ ਸਕਦਾ ਐ, ਸ਼ਾਇਦ ਅਹਿਸਾਸ ਵੀ ਹੋਵੇ ਨਾ, ਖੂਨ ਖੂਨ ਨਾਲ ਦਗਾ ਕਮਾਵੇ, ਸ਼ਾਇਦ ਵਿਸ਼ਵਾਸ ਵੀ ਹੋਵੇ ਨਾ, ਟਸ ਤੋਂ ਮਸ ਤਾਂ ਦਵਿੰਦਰਾ ਜ਼ਿੰਦਗੀ ਹੋ ਜਾਂਦੀ, ਪਰ ਰਸ ਤੋਂ ਬਿਨਾਂ ਕਦੇ ਰਾਸ ਵੀ ਹੋਵੇ ਨਾ। ਕੋਈ ਕਿਸ ਹੱਦ ਤੱਕ ਗਿਰ ਸਕਦਾ ਐ, ਸ਼ਾਇਦ ਅਹਿਸਾਸ ਵੀ ਹੋਵੇ ਨਾ, ਖੂਨ ਖੂਨ ਨਾਲ ਦਗਾ ਕਮਾਵੇ, ਸ਼ਾਇਦ ਵਿਸ਼ਵਾਸ ਵੀ ਹੋਵੇ ਨਾ, ਟਸ ਤੋਂ ਮਸ ਤਾਂ ਦਵਿੰਦਰਾ ਜ਼ਿੰਦਗੀ ਹੋ ਜਾਂਦੀ, ਪਰ ਰਸ ਤੋਂ ਬਿਨਾਂ ਕਦੇ ਰਾਸ ਵੀ ਹੋਵੇ ਨਾ।#ਦਵਿੰਦਰਮਾਹਲ