Nojoto: Largest Storytelling Platform

#ਆਸ ਦੇਖੋ ਪਾਸ ਦੇਖੋ ਚਾਰ ਚੁਫੇਰੇ ਖਾਸ ਦੇਖੋ ਨਫ਼ਰਤ ਦੀ ਰੰਗ

#ਆਸ ਦੇਖੋ ਪਾਸ ਦੇਖੋ
ਚਾਰ ਚੁਫੇਰੇ ਖਾਸ ਦੇਖੋ
ਨਫ਼ਰਤ ਦੀ ਰੰਗਤ ਵਧਦੀ ਜਾਂਦੀ
ਭਾਈਚਾਰਕ ਸੰਗਤ ਘਟਦੀ ਜਾਂਦੀ
ਕੈਸੀ ਸਮਝ ਬਣਾਲੀ ਲੋਕੋ
ਕੋਈ ਤਾਂ ਸਮਝੋ ਕੋਈ ਤਾਂ ਰੋਕੋ
ਪਿਆਰ ਨੂੰ ਸੂਲੀ ਟੰਗੀ ਜਾਂਦੇ ਆ
ਨਸ਼ੇ ਹਥਿਆਰ ਕਿਉਂ ਮੰਗੀ ਜਾਂਦੇ ਆ

#ਆਸ ਦੇਖੋ ਪਾਸ ਦੇਖੋ ਚਾਰ ਚੁਫੇਰੇ ਖਾਸ ਦੇਖੋ ਨਫ਼ਰਤ ਦੀ ਰੰਗਤ ਵਧਦੀ ਜਾਂਦੀ ਭਾਈਚਾਰਕ ਸੰਗਤ ਘਟਦੀ ਜਾਂਦੀ ਕੈਸੀ ਸਮਝ ਬਣਾਲੀ ਲੋਕੋ ਕੋਈ ਤਾਂ ਸਮਝੋ ਕੋਈ ਤਾਂ ਰੋਕੋ ਪਿਆਰ ਨੂੰ ਸੂਲੀ ਟੰਗੀ ਜਾਂਦੇ ਆ ਨਸ਼ੇ ਹਥਿਆਰ ਕਿਉਂ ਮੰਗੀ ਜਾਂਦੇ ਆ #Poetry

3,367 Views