Nojoto: Largest Storytelling Platform

ਨਿੱਕੀ ਜਿਹੀ ਗੱਲ ਸੀ,ਪਰ ਖਬਰ ਵੱਡੀ ਹੋ ਗਈ ਐ ਜ਼ਿੰਦਗੀ! ਜ

ਨਿੱਕੀ ਜਿਹੀ ਗੱਲ ਸੀ,ਪਰ ਖਬਰ ਵੱਡੀ ਹੋ ਗਈ

ਐ ਜ਼ਿੰਦਗੀ!

 ਜੋ ਮੇਰੇ ਰਹਿਮ ਨਾਲੋਂ ਤੇਰੀ ਜਬਰ ਵੱਡੀ ਹੋ ਗਈ।

ਕਦੀ ਰਾਹ ਗੁਲਜ਼ਾਰਾਂ ਵਿੱਚ ਖੁਆਬ ਸੀ ਹਵਾ ਹੁੰਦੇ, 

ਲੜਖੜਾਉਂਦੇ ਨੇ ਕਦਮ ਤੇ ਹੁਣ ਡਗਰ ਵੱਡੀ ਹੋ ਗਈ। 

ਉੱਚਾ ਨਹੀਂ ਸੀ ਏਨਾ ਕਿ ਕਿਸੇ ਹੋਂਦ ਨੂੰ ਸਮੋ ਲਵਾਂ, 

ਪਰ ਫੁੱਲਾਂ ਦੀ ਆੜ'ਚ ਜਿਵੇਂ ਲਗਰ ਵੱਡੀ ਹੋ ਗਈ।

roop.......... experiences
ਨਿੱਕੀ ਜਿਹੀ ਗੱਲ ਸੀ,ਪਰ ਖਬਰ ਵੱਡੀ ਹੋ ਗਈ

ਐ ਜ਼ਿੰਦਗੀ!

 ਜੋ ਮੇਰੇ ਰਹਿਮ ਨਾਲੋਂ ਤੇਰੀ ਜਬਰ ਵੱਡੀ ਹੋ ਗਈ।

ਕਦੀ ਰਾਹ ਗੁਲਜ਼ਾਰਾਂ ਵਿੱਚ ਖੁਆਬ ਸੀ ਹਵਾ ਹੁੰਦੇ, 

ਲੜਖੜਾਉਂਦੇ ਨੇ ਕਦਮ ਤੇ ਹੁਣ ਡਗਰ ਵੱਡੀ ਹੋ ਗਈ। 

ਉੱਚਾ ਨਹੀਂ ਸੀ ਏਨਾ ਕਿ ਕਿਸੇ ਹੋਂਦ ਨੂੰ ਸਮੋ ਲਵਾਂ, 

ਪਰ ਫੁੱਲਾਂ ਦੀ ਆੜ'ਚ ਜਿਵੇਂ ਲਗਰ ਵੱਡੀ ਹੋ ਗਈ।

roop.......... experiences
roopgolan3955

Roop Golan

New Creator

experiences