ਜਦੋਂ ਵੀ ਕਿਸੇ ਮਾਂ ਪਿਓ ਤੋਂ ਉਹਨਾਂ ਦਾ ਪੁੱਤ ਵਿਛੜ ਕੇ ਪ੍ਰਦੇਸ਼ ਵਗ ਜਾਂਦਾ, ਤੇ ਨੋਟ ਕਮਾਉਣ ਦੀ ਧੁਨ ਵਿਚ ਆਪਣੇਆਂ ਨੂੰ ਭੁੱਲ ਕੇ ਬਸ ਓਥੇ ਦਾ ਹੀ ਹੋ ਕੇ ਰਹਿ ਜਾਂਦਾ। ਆਪਣੀ ਮਾਂ, ਮਿਟਟੀ ਤੇ ਮਾਂ ਬੋਲੀ ਨੂੰ ਭੁੱਲ ਕੇ ਓਥੇ ਦੇ ਰੰਗਾਂ ਵਿਚ ਰੰਗੇ ਜਾਂਦਾ। ਤਾਂ ਓਸ ਮਾਂ ਦੇ ਦਿਲ ਤੋਂ ਏਹੀ ਆਵਾਜ਼ ਆਉਂਦੀ ਹਾਂ, "ਚੰਦਰੇ ਚੰਦ ਪੈਸਿਆਂ ਲਈ, ਸਾਡਾ ਚੰਨ ਪ੍ਰਦੇਸ਼ੀ ਹੋਆ" When Son left his parents and went abroad to earn money and got lost their in the shine of that culture and money, forgot about his mother, mother land, and mother tongue... The parents were totally left behind alone and then what they say " chandre chnd paiseya lyi, sada chand pardesi hoya" The #evil #money took their son away from them. #punjabi #yqpaaji #yqbaba #yqdidi #lile #tarunvijभारतीय