Nojoto: Largest Storytelling Platform

ਦਿਲ ਮੇਰਾ ਧੜਕ ਰਿਹਾ ਲੱਗਦਾ ਉਹਦੇ ਸਾਹਾ ਚ। ਕਰਦੀ ਹੋਣੀ ਚ

ਦਿਲ ਮੇਰਾ ਧੜਕ ਰਿਹਾ ਲੱਗਦਾ ਉਹਦੇ ਸਾਹਾ ਚ। 

ਕਰਦੀ ਹੋਣੀ ਚੇਤੇ ਜਦ ਸੋਣਦੀ ਸੀ ਯਾਰ ਦੀਆ ਬਾਹਾਂ ਚ। 

ਅੱਜ ਵੀ ਸ਼ਾਇਦ ਰੱਖਦੀ ਹੋਣੀ ਅਪਣੀ ਅੱਖ ਰਾਹਾ ਚ।

ਨਾਮ ਤਾ ਲੱਭਦੀ ਆ ਮੇਰਾ ਅੱਜ ਵੀ ਅਪਣੇ ਆਉਦੇ ਜਾਦੇ ਸਾਹਾ ਚ। 
#ਜੱਸੀ#
ਦਿਲ ਮੇਰਾ ਧੜਕ ਰਿਹਾ ਲੱਗਦਾ ਉਹਦੇ ਸਾਹਾ ਚ। 

ਕਰਦੀ ਹੋਣੀ ਚੇਤੇ ਜਦ ਸੋਣਦੀ ਸੀ ਯਾਰ ਦੀਆ ਬਾਹਾਂ ਚ। 

ਅੱਜ ਵੀ ਸ਼ਾਇਦ ਰੱਖਦੀ ਹੋਣੀ ਅਪਣੀ ਅੱਖ ਰਾਹਾ ਚ।

ਨਾਮ ਤਾ ਲੱਭਦੀ ਆ ਮੇਰਾ ਅੱਜ ਵੀ ਅਪਣੇ ਆਉਦੇ ਜਾਦੇ ਸਾਹਾ ਚ। 
#ਜੱਸੀ#