Nojoto: Largest Storytelling Platform

ਅੱਜਕੱਲ ਤਾਂ ਦੁਸ਼ਮਨ ਵੀ ਪੇਸ਼ ਆਉਦੇ ਨੇ ਦਿਲਦਾਰ ਦੀ ਤਰ੍ਹਾਂ ;

ਅੱਜਕੱਲ ਤਾਂ ਦੁਸ਼ਮਨ ਵੀ ਪੇਸ਼ ਆਉਦੇ ਨੇ ਦਿਲਦਾਰ ਦੀ ਤਰ੍ਹਾਂ ; 
ਨਫ਼ਰਤ ਵੀ ਮਿਲਦੀ ਹੈ ੲਿਥੇ ਪਿਅਾਰ.   ਦੀ ਤਰ੍ਹਾਂ ;
ਕਿਵੇਂ ਮਿਲਣਗੇ ੲਿਥੇ ਪਿਅਾਰ.  ਕਰਨ ਵਾਲੇ ;
ਜਦ ਦੁਨੀਆਂ ਵੈਰੀ ਬਣ ਖੜ੍ਹੀ ਹੈ ਦੀਵਾਰ ਦੀ ਤਰ੍ਹਾਂ;
ਉਹ ਬੇਵਫ਼ਾਈ ਕਰਕੇ ਵੀ ਸ਼ਰਮਿੰਦਾ  ਨਾ ਹੋਏ ;
 ਤੇ ਅਸੀ ਸੂਲੀ ਤੇ ਚੜ੍ਹ ਗਏ ਗੁਨਾਹਗਾਰ ਦੀ ਤਰ੍ਹਾਂ  ; 
ਉਸ ਤੂਫ਼ਾਨ ਚ ਉਹ ਮੈਨੂੰ ਛੱਡ ਕੇ ਤੁਰ ਪਏ ;
ਜਿਹੜੇ ਕਦੇ ਕਹਿੰਦੇ ਸੀ ਅਸੀ ਤੇਰੇ ਨਾਲ ਹਾਂ ਸਾਹਾਂ ਦੀ ਤਰ੍ਹਾਂ ;
ਫਿਰ ਉਦਾਸੀ ਨੇ ਚਿਹਰੇ ਤੇ ਲਿਖ ਤੇ ਕਈ ਸਵਾਲ ;
 ਤੇ ਹਰ ਕੋਈ ਪੜਨ ਲੱਗਾ ਮੈਨੂੰ ਅਖਬਾਰ ਦੀ ਤਰ੍ਹਾਂ ;
ਹੁਣ ਤਾਂ ਦੁਸ਼ਮਨ ਵੀ ਲਗਦੇ ਨੇ ਆਪਣੇ ;
ਤੇ ਉਹ ਅੱਜ ਟੁੱਟ ਕੇ ਮਿਲਦੇ ਨੇ ਗਲੇ ਯਾਰ ਦੀ ਤਰ੍ਹਾਂ

©Harry
  tute dil de tukre
harry8494446381062

Harry

New Creator

tute dil de tukre

27 Views