Nojoto: Largest Storytelling Platform

ਕਿੰਝ ਕਰੀਏ ਜਾਹਿਰ ਮੁਹੱਬਤਾ ਨੂੰ ਕੋਈ ਤਰੀਕਾ ਸਾਨੂੰ ਵੀ ਦੱ

ਕਿੰਝ ਕਰੀਏ ਜਾਹਿਰ ਮੁਹੱਬਤਾ ਨੂੰ 
ਕੋਈ ਤਰੀਕਾ ਸਾਨੂੰ ਵੀ ਦੱਸ ਸੱਜਣਾ 
ਤੈਨੂੰ ਤੱਕ ਕੇ ਰੂਹ ਜਿਹੀ ਖਿਲ ਜਾਵੇ 
ਕਦੇ ਵੇਖ ਸਾਨੂੰ ਵੀ ਹੱਸ ਸੱਜਣਾ 
ਬੜੀ ਖੂਬਸੂਰਤ ਥਾਂ ਤੇਰੀ ਏਸ ਦਿਲ ਅੰਦਰ 
' ਮੀਤ ' ਤੂੰ ਆ ਕੇ ਵੱਸ ਸੱਜਣਾ

ਤੇਰਾ ਮੀਤ veer sidhu Ritika suryavanshi Suman Zaniyan Baby Bajwa nanda
ਕਿੰਝ ਕਰੀਏ ਜਾਹਿਰ ਮੁਹੱਬਤਾ ਨੂੰ 
ਕੋਈ ਤਰੀਕਾ ਸਾਨੂੰ ਵੀ ਦੱਸ ਸੱਜਣਾ 
ਤੈਨੂੰ ਤੱਕ ਕੇ ਰੂਹ ਜਿਹੀ ਖਿਲ ਜਾਵੇ 
ਕਦੇ ਵੇਖ ਸਾਨੂੰ ਵੀ ਹੱਸ ਸੱਜਣਾ 
ਬੜੀ ਖੂਬਸੂਰਤ ਥਾਂ ਤੇਰੀ ਏਸ ਦਿਲ ਅੰਦਰ 
' ਮੀਤ ' ਤੂੰ ਆ ਕੇ ਵੱਸ ਸੱਜਣਾ

ਤੇਰਾ ਮੀਤ veer sidhu Ritika suryavanshi Suman Zaniyan Baby Bajwa nanda
meetgill2230

meet gill

New Creator