Nojoto: Largest Storytelling Platform

#5LinePoetry ਕੈਸੇ ਚੰਦਰੇ ਖ਼ਾਬ ਪਏ ਨੇ ਮੈਨੂੰ ਆਂਉਦੇ, ਸਾ

#5LinePoetry ਕੈਸੇ ਚੰਦਰੇ ਖ਼ਾਬ ਪਏ ਨੇ ਮੈਨੂੰ ਆਂਉਦੇ,
ਸਾੜ ਦਿੱਤੇ ਨੇ ਕੁੱਝ ਮੈਂ ਅਰਮਾਨ ਜਿਉਂਦੇ।।
ਕੈਸੇ ਚੰਦਰੇ ਖ਼ਾਬ ਪਏ ਨੇ ਮੈਨੂੰ ਆਂਉਦੇ,
ਪਿੰਡੇ ਤੇ ਲੱਗੇ ਜਖ਼ਮ ਤੇਰਾ ਨਾਂ ਲੈ ਕੇ 
ਜਫ਼ਾ-ਜਫ਼ਾ ਪਏ ਨੇ ਗਾਉਂਦੇ।।
ਮਰ ਗਈਆਂ ਮੇਰੀਆਂ ਕਵਿਤਾਵਾਂ ਮੰਜ਼ਿਲ ਤੇ 
ਪਹੁੰਚਣ ਤੋਂ ਪਹਿਲਾਂ ਹੀ,
"ਗੁਰੂ" ਅੱਖਰ ਮੁੜੇ ਆਉਂਦੇ ਨੇ ਵੈਣ ਪਾਉਂਦੇ,
ਕੈਸੇ ਚੰਦਰੇ ਖ਼ਾਬ ਪਏ ਨੇ ਮੈਨੂੰ ਆਂਉਦੇ...!!

©Guruvirk
  #Nojoto #Poetry #Punjabipoetry 
#Punjabi #Love #Shayari
#5LinePoetry ਕੈਸੇ ਚੰਦਰੇ ਖ਼ਾਬ ਪਏ ਨੇ ਮੈਨੂੰ ਆਂਉਦੇ,
ਸਾੜ ਦਿੱਤੇ ਨੇ ਕੁੱਝ ਮੈਂ ਅਰਮਾਨ ਜਿਉਂਦੇ।।
ਕੈਸੇ ਚੰਦਰੇ ਖ਼ਾਬ ਪਏ ਨੇ ਮੈਨੂੰ ਆਂਉਦੇ,
ਪਿੰਡੇ ਤੇ ਲੱਗੇ ਜਖ਼ਮ ਤੇਰਾ ਨਾਂ ਲੈ ਕੇ 
ਜਫ਼ਾ-ਜਫ਼ਾ ਪਏ ਨੇ ਗਾਉਂਦੇ।।
ਮਰ ਗਈਆਂ ਮੇਰੀਆਂ ਕਵਿਤਾਵਾਂ ਮੰਜ਼ਿਲ ਤੇ 
ਪਹੁੰਚਣ ਤੋਂ ਪਹਿਲਾਂ ਹੀ,
"ਗੁਰੂ" ਅੱਖਰ ਮੁੜੇ ਆਉਂਦੇ ਨੇ ਵੈਣ ਪਾਉਂਦੇ,
ਕੈਸੇ ਚੰਦਰੇ ਖ਼ਾਬ ਪਏ ਨੇ ਮੈਨੂੰ ਆਂਉਦੇ...!!

©Guruvirk
  #Nojoto #Poetry #Punjabipoetry 
#Punjabi #Love #Shayari
guruvirk4012

Guruvirk

New Creator