Nojoto: Largest Storytelling Platform

ਰੂਹਾਂ ਦੇ ਪਿਅਾਰ 'ਚ ਵਜ਼ੂਦ ਕੀ ਵਿਛੋੜੇ ਦਾ... ਅੱਖ਼ਾਂ ਮੁੰ

ਰੂਹਾਂ ਦੇ ਪਿਅਾਰ 'ਚ
ਵਜ਼ੂਦ ਕੀ ਵਿਛੋੜੇ ਦਾ... 

ਅੱਖ਼ਾਂ ਮੁੰਦਿਅਾਂ 
ਮਿਲਣ ਹੋ ਜਾਣਾਂ
ਮੱਥੇ ਓਹਲੇ 
ਚੰਨ ਮਾਹੀਅਾ...

-ਸੁਖਜੀਵਨ #patialatour
ਰੂਹਾਂ ਦੇ ਪਿਅਾਰ 'ਚ
ਵਜ਼ੂਦ ਕੀ ਵਿਛੋੜੇ ਦਾ... 

ਅੱਖ਼ਾਂ ਮੁੰਦਿਅਾਂ 
ਮਿਲਣ ਹੋ ਜਾਣਾਂ
ਮੱਥੇ ਓਹਲੇ 
ਚੰਨ ਮਾਹੀਅਾ...

-ਸੁਖਜੀਵਨ #patialatour
sukhjiwan6952

sukhjiwan

New Creator