ਹਾਰ ਚੱਲੇ ਨੇ ਜਿੱਤ ਮੰਨਦੇ ਮੰਨਦੇ, ਪਰ ਚੱਲਦੀ ਨਾ ਕੋਈ ਵਾਹ, ਸਰੀਰ ਜੰਗਲ ਹੰਸਲਾ ਦੇ ਕੰਢੇ ਪਹੁੰਚਾ ਦਿੱਤੇ, ਕਹਿੰਦਾ ਨੋਚਣ ਜਾਨਵਰ ਗਿਰਝਾਂ ਕਾਂ, ਛੱਡੋ ਨਾ ਕੋਈ ਨਿਸ਼ਨੀ ਇੱਥੇ, ਅੰਦਰੋਂ ਰਿਹਾ ਘਬਰਾ, ਬੱਬਰ ਸ਼ੇਰ ਨੇ ਆਣ ਰਾਖੀ ਕਰਦੇ, ਰਾਖੀ ਕਰਦੇ ਨੇ ਬੈਠ ਉਸ ਥਾਂ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ । ਸਫ਼ਰ - ਏ - ਸ਼ਹਾਦਤ ੧੪ ਪੋਹ ੧੭੦੪ ©Dawinder Mahal ਹਾਰ ਚੱਲੇ ਨੇ ਜਿੱਤ ਮੰਨਦੇ ਮੰਨਦੇ, ਪਰ ਚੱਲਦੀ ਨਾ ਕੋਈ ਵਾਹ, ਸਰੀਰ ਜੰਗਲ ਹੰਸਲਾ ਦੇ ਕੰਢੇ ਪਹੁੰਚਾ ਦਿੱਤੇ, ਕਹਿੰਦਾ ਨੋਚਣ ਜਾਨਵਰ ਗਿਰਝਾਂ ਕਾਂ, ਛੱਡੋ ਨਾ ਕੋਈ ਨਿਸ਼ਨੀ ਇੱਥੇ, ਅੰਦਰੋਂ ਰਿਹਾ ਘਬਰਾ, ਬੱਬਰ ਸ਼ੇਰ ਨੇ ਆਣ ਰਾਖੀ ਕਰਦੇ, ਰਾਖੀ ਕਰਦੇ ਨੇ ਬੈਠ ਉਸ ਥਾਂ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ । ਸਫ਼ਰ - ਏ - ਸ਼ਹਾਦਤ ੧੪ ਪੋਹ ੧੭੦੪