Nojoto: Largest Storytelling Platform

ਹਲੇ ਵੀ ਪਿੰਡਾਂ'ਚ' ਜਿਹੜੇ ਖੇਡਦੇ ਨੇ ਤਾਸ਼ ਬੈਠੇ ਸੀਪ ਸਾਰੇ

ਹਲੇ ਵੀ ਪਿੰਡਾਂ'ਚ' ਜਿਹੜੇ ਖੇਡਦੇ ਨੇ ਤਾਸ਼ ਬੈਠੇ ਸੀਪ ਸਾਰੇ ਪਿੰਡ ਦੀ ਲਵਾਉਣਗੇ, ਮਸਤੀ ਨਾਲ ਕਰਫਿਊ #Tik Tok  ਜੋ ਬਣਾਉਂਦੇ ਉਹੀ ਬੰਦੇ ਸਾਨੂੰ ਮਰਵਾਉਣਗੇ ਵੀਡੀਓ ਕੀ ਕਰਨੀ ਜੇ ਜਾਨ ਚਲੀ ਗਈ ਮੁਹਰੇ ਵੀਰੇ ਮੌਤ ਦਾ ਚਨਾਬ ਆ ਗਿਆ ਬੜ ਜੋ ਘਰਾਂ 'ਚ' ਨਹੀਂ ਠੋਕੇ ਜਾਉਗੇ ਚਇਨਾ ਆਲਾ ਭੂਤ ਵੀ ਪੰਜਾਬ ਆ ਗਿਆ।।

#ਲਿਖਤ:- ਜੰਗ ਢਿੱਲੋਂ ✍️✍️

#ਤੇਰਾ ਜੱਸ MONIKA SINGH pooja negi# secret Suman Zaniyan vinodsaini