ਤੈਨੂੰ ਪਾ ਕੇ ਬਾਜ ਸਭਰਾਈਆ ਅਜ ਇਝ ਲਗਦਾ, ਨਾ ਅਸੀ ਜਿੱਤਿਆ ਚ ਨਾ ਹਰਿਆ ਚ, ਕਦੇ ਦਿਲ ਸਮੁੰਦਰ ਦੂੱਸਦਾ ਸੀ ,ਨਾ ਅੱਜ ਡੁਬਿਆ ਚੋਂ ਨਾ ਤਰਿਆ ਚੋਂ, ਅਸੀ ਬਨਜਰ ਜਮੀਨ ਚ ਪੌਦੇ ਜਹੇ, ਨਾ ਜਿਉਂਦੇਆ ਚ ਨਾ ਮਰਿਆ ਚੋਂ ਨਾ ਜਿਉਂਦੇਆ ਚ ਨਾ ਮਰਿਆ ਚ,,,,,,,,,,,,,, #ਦਿਲ ਦਾ ਦਰਦ