Nojoto: Largest Storytelling Platform

ਕਾਸ਼ ਕਿਤੇ ਮੁੜ ਆ ਜਾਵੇਂ ਜੋ ਰੱਬ ਦੇ ਗਏ ਕੋਲ਼ ਕਿੰਨਾ ਦਿਲ

ਕਾਸ਼ ਕਿਤੇ ਮੁੜ ਆ ਜਾਵੇਂ
ਜੋ ਰੱਬ ਦੇ ਗਏ ਕੋਲ਼
ਕਿੰਨਾ ਦਿਲ ਕਰਦਾ ਦਾਦੀ ਦੇ 
ਮੇਰੇ ਕੰਨ ਸੁਣਨ ਜੇਹ ਬੋਲ਼
ਕਾਸ਼ ਕਿਤੇ ਮੁੜ ਆ ਜਾਵੇਂ 
ਜੋ ਰੱਬ ਦੇ ਗਏ ਕੋਲ਼

ਦਿਲ ਰੋ ਪੇਦਾਂ ਐ ਕਰਕੇ 
ਜੀ ਯਾਦ ਓਹਨਾਂ ਦੀਆਂ ਯਾਦਾਂ
ਦਾਦੀ ਜਦੋਂ ਸੀ ਚੱਲ ਵਸੀ 
ਪਹਿਲਾਂ ਤਿਆਰ ਹੋ ਗਿਆ ਸੀ ਦਾਦਾ

ਏਥੇ ਹੋਰ ਵੀ ਕੌਣ ਹੁਣ ਸਾਡਾ ਐ
ਨਾਂ ਦਾਦੀ ਐ ਨਾ ਦਾਦਾ ਐ

ਖ਼ੌਰੇ ਕਿੱਥੇ ਕਿਹੜੀ ਜੂਨ ਹੋਣੀ 
ਉਨ੍ਹਾਂਨੂੰ ਸਾਂਭ ਰਿਹਾ ਹੋਊ ਕੌਣ

ਜਦੋਂ ਆਉਂਦੀ ਯਾਦ ਕਹਾਣੀਆਂ ਦੀ
ਬੱਸ ਜੱਸਲ ਲੱਗਜੇ ਰੋਣ
ਇਹੀ ਬੰਦਗੀ ਐ ਇਹੀ ਜਿੰਦਗੀ ਐ
ਹੋਣਾ ਆਪਣਾ ਵੀ ਇਹੀ ਰੋਲ਼

ਕਾਸ਼ ਕਿਤੇ ਮੁੜ ਆ ਜਾਵੇਂ
ਜੌ ਰੱਬ ਦੇ ਗਏ ਕੋਲ਼

©Aman jassal
  #findsomeone 
#gujrepal
#ਨੋਜੋਟੋ 
#ਨੋਜੋਟੋਪੰਜਾਬੀ 
#dadimaa 
#ਦਾਦਾ 
#ਦਾਦੀ 
#nojotohindi
ਕਾਸ਼ ਕਿਤੇ ਮੁੜ ਆ ਜਾਵੇਂ
ਜੋ ਰੱਬ ਦੇ ਗਏ ਕੋਲ਼
ਕਿੰਨਾ ਦਿਲ ਕਰਦਾ ਦਾਦੀ ਦੇ 
ਮੇਰੇ ਕੰਨ ਸੁਣਨ ਜੇਹ ਬੋਲ਼
ਕਾਸ਼ ਕਿਤੇ ਮੁੜ ਆ ਜਾਵੇਂ 
ਜੋ ਰੱਬ ਦੇ ਗਏ ਕੋਲ਼

ਦਿਲ ਰੋ ਪੇਦਾਂ ਐ ਕਰਕੇ 
ਜੀ ਯਾਦ ਓਹਨਾਂ ਦੀਆਂ ਯਾਦਾਂ
ਦਾਦੀ ਜਦੋਂ ਸੀ ਚੱਲ ਵਸੀ 
ਪਹਿਲਾਂ ਤਿਆਰ ਹੋ ਗਿਆ ਸੀ ਦਾਦਾ

ਏਥੇ ਹੋਰ ਵੀ ਕੌਣ ਹੁਣ ਸਾਡਾ ਐ
ਨਾਂ ਦਾਦੀ ਐ ਨਾ ਦਾਦਾ ਐ

ਖ਼ੌਰੇ ਕਿੱਥੇ ਕਿਹੜੀ ਜੂਨ ਹੋਣੀ 
ਉਨ੍ਹਾਂਨੂੰ ਸਾਂਭ ਰਿਹਾ ਹੋਊ ਕੌਣ

ਜਦੋਂ ਆਉਂਦੀ ਯਾਦ ਕਹਾਣੀਆਂ ਦੀ
ਬੱਸ ਜੱਸਲ ਲੱਗਜੇ ਰੋਣ
ਇਹੀ ਬੰਦਗੀ ਐ ਇਹੀ ਜਿੰਦਗੀ ਐ
ਹੋਣਾ ਆਪਣਾ ਵੀ ਇਹੀ ਰੋਲ਼

ਕਾਸ਼ ਕਿਤੇ ਮੁੜ ਆ ਜਾਵੇਂ
ਜੌ ਰੱਬ ਦੇ ਗਏ ਕੋਲ਼

©Aman jassal
  #findsomeone 
#gujrepal
#ਨੋਜੋਟੋ 
#ਨੋਜੋਟੋਪੰਜਾਬੀ 
#dadimaa 
#ਦਾਦਾ 
#ਦਾਦੀ 
#nojotohindi
amanjassal8793

Aman jassal

Bronze Star
New Creator