Nojoto: Largest Storytelling Platform

ਨਿੱਕੀ ਨਿੱਕੀ ਗੱਲ ਉੱਤੇ ਕਮਲੀਏ ਤੂੰ ਸ਼ੱਕ ਸੀ ਕਰਿਆਂ ਫਿਰ ਵ

ਨਿੱਕੀ ਨਿੱਕੀ ਗੱਲ ਉੱਤੇ ਕਮਲੀਏ ਤੂੰ ਸ਼ੱਕ ਸੀ ਕਰਿਆਂ
ਫਿਰ ਵੀ ਇਸ ਚੰਦਰੇ ਨੇ ਤੇਰੇ ਖ਼ਿਲਾਫ਼ ਕੋਈ ਮਾੜਾ ਬੋਲ ਨਾ ਜਰਿਆਂ
ਜਿਵੇਂ ਹੁਣ ਮੇਰੇ ਦਿਲ ਤੇ ਮਾਰ ਕੇ ਤੁਰ ਗੲੀ ੲੇ
ਏਸੀ ਸੱਟ ਕਿਸੇ ਹੋਰ ਦੇ ਦਿਲ ਤੇ  ਨਾ ਲਾਵੀਂ
ਚੱਲ ਛੱਡ ਕੇ ਤੁਰ ਗੲੀ ਏ ਚੰਦਰੀਏ
ਹੁਣ ਵਾਪਸ ਨਾ ਆਵੀਂ
✍️ ਗੁਰਜੀਤ ਸਿੰਘ ਮਾਹਲ second part of shattered heart