ਅਫਸੋਸ ਹੋ ਰਿਹਾ ਯਾਰਾ ਅੱਜ ਮੈਂਨੂੰ ਅਫਸੋਸ ਦਿਲ ਤੇਰੇ ਨਾਲ ਲਾਏ ਦਾ, ਦਿਲ ਵਿੱਚ ਤੇਰੇ ਸੱਚ ਨਹੀਂ,ਕੀ ਫਾਇਦਾ ਝੂਠੇ ਕੌਲ ਪੁਗਾਏ ਦਾ, 'ਆਨੰਦ 'ਲਿਖਦੇ ਰਹੇ ਕਿਉ ਉਹ ਨਾਮ, ਮੇਰਾ ਹਰ ਥਾਂ ਤੇ ਜੇ ਦਿਲ ਮੇਰਾ ਨਾ ਪੜ੍ਹ ਹੋਇਆ, ਕੀ ਫਾਇਦਾ ਥਾਂ ਥਾਂ ਨਾਮ ਲਿਖਾਏ ਦਾ #ਅਫਸੋਸ #nojotopunjabi #punjabishayari