Nojoto: Largest Storytelling Platform

ਦੁਆ ਨਾ ਤੈਨੂੰ ਕਿਸੇ ਦੀ ਲੱਗਣੀ ਆ ਸੱਜਣਾ .... ਬਦੁਆ ਹੀ ਤ

ਦੁਆ ਨਾ ਤੈਨੂੰ ਕਿਸੇ ਦੀ ਲੱਗਣੀ  ਆ ਸੱਜਣਾ ....
ਬਦੁਆ ਹੀ ਤੈਨੂੰ ਮੇਰੀ ਲੱਗਣੀ ਆ ਸੱਜਣਾ .....
ਹੁਣ ਤੂੰ ਥਾਂ ਥਾਂ ਜਿਸਮ ਲੱਬਦਾ ਫਿਰਦਾ ਏ ......
ਕਿ ਇਹ ਨਹੀਂ ਚੰਗਾ ਉਹ ਚੰਗਾ ....
ਮੈਨੂੰ ਉਹ ਹੀ ਮਿਲ ਜੇ ਜਿਹੜੇ ਨੂੰ ਮੈ ਮੰਗਾ ......
ਹੁਣ ਹੋਰਾਂ ਦੇ ਦਿਲ ਤੋੜਦਾ ਫਿਰਦਾ ਏ ਜਦੋਂ ਤੇਰਾ ਟੁਟਣਾ ਤੈਨੂੰ ਪੱਤਾ ਲੱਗ ਜਾਣਾ .....
ਤੈਨੂੰ ਮੌਤ ਏਸੀ ਗੰਦੀ ਆਉਣੀ ਤੇਰਾ ਜਿਸਮ ਜਿਸਮ ਨਾ ਕਿਸੇ ਨੂੰ ਮਿਲ ਪਾਣਾ.....