Nojoto: Largest Storytelling Platform

ਨਿੱਤ ਦਾ ਕਲੇਸ਼ ਹੁੰਦਾ ਮਾੜਾ ਬੰਦਿਆ ਘਰ ਬਾਰ ਉਜੜ ਜਾਂਦਾ ਸਾ

ਨਿੱਤ ਦਾ ਕਲੇਸ਼ ਹੁੰਦਾ ਮਾੜਾ ਬੰਦਿਆ
ਘਰ ਬਾਰ ਉਜੜ ਜਾਂਦਾ ਸਾਰਾ ਬੰਦਿਆ
ਬਣਦਾ ਤਮਾਸ਼ਾ ਏਸ ਜ਼ਮਾ਼ਨੇ ਲੲੀ
ਫੇਰ ਦੇਖਦਾ ਏ ਖੜਾ ਜੱਗ ਸਾਰਾ ਬੰਦਿਆਂ।। ###ਨਿੱਤ ਦਾ ਕਲੇਸ਼##
ਨਿੱਤ ਦਾ ਕਲੇਸ਼ ਹੁੰਦਾ ਮਾੜਾ ਬੰਦਿਆ
ਘਰ ਬਾਰ ਉਜੜ ਜਾਂਦਾ ਸਾਰਾ ਬੰਦਿਆ
ਬਣਦਾ ਤਮਾਸ਼ਾ ਏਸ ਜ਼ਮਾ਼ਨੇ ਲੲੀ
ਫੇਰ ਦੇਖਦਾ ਏ ਖੜਾ ਜੱਗ ਸਾਰਾ ਬੰਦਿਆਂ।। ###ਨਿੱਤ ਦਾ ਕਲੇਸ਼##
gurtej226723

Gurtej Singh

Bronze Star
New Creator

###ਨਿੱਤ ਦਾ ਕਲੇਸ਼##