ਖੇਡਾਂ ਬਹੁਤਾਂ ਖੇਡੀਅਾਂ ਸ਼ਤਰੰਜ ਚ ਪਰ ਜਿੰਦਗੀ ਦੀ ਸ਼ਤਰੰਜ ਚ ਹਾਰ ਗਏ ੳੁਹ ਅਾਈ ਤਾਂ ਨਾਲ ਸਾਡੇ ਸੀ ਰਾਨੀ ਬਣਕੇ ਪਰ ਬਣਕੇ ਵਜੀਰ ਸਾਨੂੰ ਮਾਰ ਗਏ ਜਿੱਤੀ ਹੋਈ ਸੀ ਬਾਜੀ ਜਿਹੜੀ ਜਿੰਦਗੀ ਦੀ ਤੇਰੇ ਪਾਏ ਹੋਏ ਘੇਰੇ ਕਾਰਨ ਹਾਰ ਗਏ ਚੱਕਰਾਂ ਤੇਰੇ ਕਰਕੇ ਨੀ ਸਾਡੇ ਪਿਅਾਦੇ ਵੀ ਸਾਨੂੰ ਚਾਰ ਗਏ ਇੱਕਲੇ ਰਿਹ ਗਏ ਹਾਂ ਇੱਕਲੇ ਰਾਜੇ ਵਾਂਗ ਚੱਲ-੨ ਕਦਮ ਇੱਕ ਇੱਕ ਜਿੰਦਗੀ ਨੂੰ ਖੌਣ ਤੋਂ ਬਚਾ ਰਹੇ ਹਾਂ ਭਾਵੇ ਵੱਲ ਦੂਜੇ ਹੇਗੀ ਕਈ ਅੌਖਾਂ ਨੀ ਫੇਰ ਵੀ ਬਾਜੀ ਅਾਪਣੀ ਅਸਾਂ ਚਲਾ ਰਹੇ ਹਾਂ ਪਹੁੰਚਾ ਗੇ ਮੋੜ ਅਾਖਿਰ ਤੇਂ ਬਿਨਾ ਜਿੰਦਗੀ ਨੂੰ ਖੋਏ ੳੁਮੀਦਾਂ ਨਾ ਜਿੱਤਣ ਦੀਅਾਂ ਨੂੰ ਖਾਰਿਜ ਕਰਾਂਗੇ ਵਿਸ਼ਵਾਸਾਂ ਤੇ ਹੇਗਾਂ ਯਕੀਨ ਪੂਰਾ ਨਾਲੇ ਇਰਾਦੇ ਪਹਾੜਾਂ ਵਰਗੇ ਨੇ ਦੇਖੀ ਹੋਲੀ ੨ ਮੰਜਿਲ ਨੂੰ ਹਾਸਿਲ ਕਰਾਂਗੇ #Ranjha Yaar #nojoto #shayri_lover #silent_lover #Nojotoshayri #Kaangra_saab