Nojoto: Largest Storytelling Platform

।।।*** ਸ਼ਿਗਾਰ * **।।।।

।।।***       ਸ਼ਿਗਾਰ * **।।।।                                 ਮੈਨੂੰ ਏ ਅੱਖਰਾਂ ਦਾ ਤਾਣਾ ਪੇਟਾ ਬੁਣਾ ਨਹੀ ਆਉਦਾ 
ਬਸ ਕੋਰੇ ਤੇ ਥੋੜੀਆਂ ਮੋਟੀਆਂ  ਝਰੀਟਾਂ ਜੀਆਂ ਮਾਰ ਲੈਣਾ ਹਾਂ
ਬਸ ਇਕ ਤੇਰੇ ਕਰਕੇ ,ਤੇਰੇ ਕਰਕੇ 
ਇਹਨਾਂ ਅੱਖਰਾਂ ਨੂੰ ਥੋੜ੍ਹਾ ਬਹੁਤਾ ਸ਼ਿਗਾਰ ਲੈਣਾ ਹਾਂ ।
ਤੂੰ ਕਹਿਣੀ ਏ ਕਿ ਤੂੰ ਲਿਖਦਾ ਬੜਾ ਹੀ ਕੈਮ ਏ
ਤੂੰ ਕਿ ਜਾਣੇ ਤੇਰੇ ਤੇ 'ਏ ਲਾਈਨਾਂ ਲਿੱਖਣ ਲਈ 
ਹਰ ਇਕ ਅੱਖਰ ਨਾਲ ਆਪਣੇ ਆਪ ਨੂੰ ਮਾਰ ਲੈਣਾ ਹਾਂ 

ਏ ਨਾਂ ਸੋਚੀ ਸਾਡੀ ਤੂੰ ਸ਼ਕਲ ਦੇਖਕੇ ਕਿ ਖੁਸ਼ ਹਾਂ ਮੈ 
ਕਮਲੀਏ ਕਦੇ ਏ ਸੋਚੀ ਕਿ ਕਿੰਝ ਬੁਲ੍ਹੀਆਂ ਤੇ ਨਕਲੀ ਜੇ ਹੱਸੇ ਹੱਸ ਕੇ
ਆਪਣੇ ਦਰਦ ਨੂੰ ਮਾਹੀ ਕਿਵੇ ਛੁਪਾ ਲੈਣਾ ਹਾਂ 

ਮਾਹੀ ਕਲਮਾਂ ਬੇਜੁਬਾਨ #

ਕਲਮਾਂ ਬੇਜੁਬਾਨ #