Nojoto: Largest Storytelling Platform

ਮਿੱਟੀ ਦੇ ਘਰਾਂ ਵਿੱਚ ਸਕੂਨ ਬਥੇਰੇ ਹੁੰਦੇ ਸਨ, ਆਂਗਣ ਚ ਬਚਿ

ਮਿੱਟੀ ਦੇ ਘਰਾਂ ਵਿੱਚ ਸਕੂਨ ਬਥੇਰੇ ਹੁੰਦੇ ਸਨ,
ਆਂਗਣ ਚ ਬਚਿਆ ਦੀਆ ਕਿਲਕਾਰੀਆਂ, ਸਿਰਾਂ ਤੇ ਹੁੰਦੇ ਵਡੇਰੇ ਸਨ।

ਘਰ ਪੱਕੇ ਕੀ ਹੋਏ, ਇਥੇ ਦਿਲ ਵੀ ਪੱਥਰ ਹੋ ਗਏ,
ਰਿਸ਼ਤਿਆਂ ਦੇ ਬਦਲਦੇ ਚੇਹਰੇ ਬਦ ਤੋ ਬਦਤਰ ਹੋ ਗਏ।

ਘਰ ਕੱਚੇ ਸਨ ਪਰ ਰਿਸ਼ਤੇ ਪੱਕੇ ਸਨ,
ਛੋਟੇ ਆਂਗਣ ਵਿਚ ਪਰਿਵਾਰ ਵੱਡੇ ਸਨ।

ਹੁਣ ਪੱਕੇ ਵੱਡੇ ਵੱਡੇ ਘਰਾਂ ਵਿੱਚ, 
ਰਿਸ਼ਤੇ ਕੱਚੇ ਤੇ ਨਾ ਦੇ ਰਹਿ ਗਏ,
ਤਰੱਕੀ ਦੀਆ ਤੰਦਾ ਕਸਦੇ, 
ਰਿਸ਼ਤਿਆਂ ਦੇ ਧਾਗੇ ਢੀਲੇ ਪੈ ਗਏ।

 #firstquote दे घरां विच
#ਘਰਾਂਵਿੱਚ #collab #yqbhaji  #YourQuoteAndMine
Collaborating with YourQuote Bhaji #firstquote

#firstquote दे घरां विच #ਘਰਾਂਵਿੱਚ #Collab #yqbhaji #YourQuoteAndMine Collaborating with YourQuote Bhaji #firstquote