Nojoto: Largest Storytelling Platform

ਸੁਣਿਆ ਏ ਸੱਜਣਾ ਤੂੰ ਦਿਲ 'ਚ ਕੋਈ ਹੋਰ ਵਸਾ ਲਿਆ ਏ, ਸ਼ਾਇਦ ਭ

ਸੁਣਿਆ ਏ ਸੱਜਣਾ ਤੂੰ ਦਿਲ 'ਚ ਕੋਈ ਹੋਰ ਵਸਾ ਲਿਆ ਏ,
ਸ਼ਾਇਦ ਭੁੱਲ ਗਿਆ ਏ ਤੂੰ, ਤੇਰੇ ਲਈ ਅਸੀਂ ਆਪਣਾ ਆਪ ਗਵਾ ਲਿਆ ਏ,
ਸਭ ਸੱਜਣਾ ਸਮਝ ਏ ਆਉਂਦਾ, ਸਮਝਿਆ ਸੀ ਤੂੰ ਜਵਾਕ ਮੈਨੂੰ,
ਤੇਰੇ ਵਰਗੇ ਬਹੁਤ ਨੇ ਵੇਖੇ, ਅਸੀਂ ਵੀ ਮਨ ਆਪਣਾ ਸਮਝਾ ਲਿਆ ਏ,
ਐਵੇਂ ਹੀ ਕਿਸਮਤ ਨੂੰ ਮਾੜਾ ਚੰਗਾ ਕਹਿੰਦੇ ਰਹੇ,
ਆਖਿਰ ਪਤਾ ਲੱਗਿਆ ਜਨਾਬ,
ਕਸੂਰ ਤਾਂ ਸਾਰਾ ਦਿਲ ਦਾ ਏ,
ਕਸੂਰ ਤਾਂ ਸਾਰਾ ਦਿਲ ਦਾ ਏ ।
                                              ਮਨਦੀਪ ਵਿਰਕ #ਸਿਰਫ਼ #ਤੂੰ

mandeepkaur1092

Mandeep Kaur

New Creator

#ਸਿਰਫ਼ #ਤੂੰ