Nojoto: Largest Storytelling Platform

ਹੁਣ ਮਹਿਫ਼ੂਜ਼ ਹਾਂ ਮੇਰੇ ਉਸ ਸਕਸ ਕਿ ਨਿਸ਼ਾਨੀਆਂ, ਜਿਨ੍ਹਾਂ ਨੇ

ਹੁਣ ਮਹਿਫ਼ੂਜ਼ ਹਾਂ ਮੇਰੇ ਉਸ ਸਕਸ ਕਿ ਨਿਸ਼ਾਨੀਆਂ,
ਜਿਨ੍ਹਾਂ ਨੇ ਜੀਣਾ ਅਤੇ ਠੋਕਰ ਚ ਮੈਨੂੰ ਇਸ 
ਸਮੇ ਹੋ ਰਹੀ ਪਖਮੀ ਹਵਾ ਦੇ ਤੂਫਾਨ ਦੀ ਬਾਰਿਸ਼ ਤੋਂ 
ਬਚਾ ਕੇ ਹੀ ਸਿਖਾਇਆ ਕਿ ਜ਼ਿੰਦਗੀ ਵਿਚ 
ਮਾਣ ਕਮਾਓ ਤੇ ਸਾਦਾ ਜਿਉਣ ਦੀ ਕੋਸ਼ਿਸ਼ ਕਰੋ,.....
ਆਪ ਇੰਨੀ ਮੇਹਨਤ ਕਰੋ ਚਸ਼ੇ ਫਟੇ ਹਾਲ ਰਹਿ
 ਕੇ ਆਪਣੇ ਖ਼ਾਸ ਨੂੰ ਸਬ ਦੇ ਕ ਉਨ੍ਹਾਂ ਦੇ ਲਯੀ 
ਸ਼ੀਸ਼ੇ ਦੀ ਮਹਿਲ ਬਣਾ ਦਿਓ ਤੇ ਆਪ ਰਹਿਓ ਇਸ.... 

ਮਿੱਟੀ ਦੇ ਘਰਾਂ ਵਿਚ....

ਹੁਣ ਚਮਕ ਮਿਲਦੀ ਆ ਖੁਸ਼ਬੂ ਤੇਰੀ
ਤੁ ਹੁਣ ਸਿਤਾਰਿਆਂ ਚ ਸ਼ਾਂਤ ਆ
ਮੈਂ ਤੇਰੇ ਲਯੀ ਹੁਣ ਤਰਸਾਂ 
ਜਿਮੇ ਆਵਾਜ ਕਰਦੇ ਹਨ ਰਾਤ 
ਬਾਰਿਸ਼ ਦੇ ਘਰਘਰਾਉਣ ਵਾਲੇ ਮੇਘ
ਉਹ ਤਰਾਹ ਹੀ ਰੋਂਦਾ ਮੈਂ ਤੈਨੂੰ ਪਾਉਣ ਲਯੀ
ਹੁਣ ਤਾਂ ਇਸ ਮਿੱਤੀ ਚ ਨਹੀਂ ਦਿਸਦਾ ਤੁ
ਫੇਰ ਕਿਮੇਂ ਮਾਂ ਲਯੀਏ ਤੁ ਦੇਖਦਾ ਹੋਣਾ
ਦਿਲ ਵਿਚ ਹੁਣ ਬੰਦੇ ਘਰ
ਹੁਣ ਕੁਜ ਨੀ ਮਿਲਦਾ ਇਸ ਘਰ ਚ
ਇਹ ਮਿੱਤੀ ਦੇ ਘਰਾਂ ਵਿਚ.....
ਇਹ ਮਿੱਤੀ ਦੇ ਘਰਾਂ ਵਿਚ..... मिट्टी दे घरां विच
#ਘਰਾਂਵਿੱਚ #collab #yqbhaji  #YourQuoteAndMine
Collaborating with YourQuote Bhaji
ਹੁਣ ਮਹਿਫ਼ੂਜ਼ ਹਾਂ ਮੇਰੇ ਉਸ ਸਕਸ ਕਿ ਨਿਸ਼ਾਨੀਆਂ,
ਜਿਨ੍ਹਾਂ ਨੇ ਜੀਣਾ ਅਤੇ ਠੋਕਰ ਚ ਮੈਨੂੰ ਇਸ 
ਸਮੇ ਹੋ ਰਹੀ ਪਖਮੀ ਹਵਾ ਦੇ ਤੂਫਾਨ ਦੀ ਬਾਰਿਸ਼ ਤੋਂ 
ਬਚਾ ਕੇ ਹੀ ਸਿਖਾਇਆ ਕਿ ਜ਼ਿੰਦਗੀ ਵਿਚ 
ਮਾਣ ਕਮਾਓ ਤੇ ਸਾਦਾ ਜਿਉਣ ਦੀ ਕੋਸ਼ਿਸ਼ ਕਰੋ,.....
ਆਪ ਇੰਨੀ ਮੇਹਨਤ ਕਰੋ ਚਸ਼ੇ ਫਟੇ ਹਾਲ ਰਹਿ
 ਕੇ ਆਪਣੇ ਖ਼ਾਸ ਨੂੰ ਸਬ ਦੇ ਕ ਉਨ੍ਹਾਂ ਦੇ ਲਯੀ 
ਸ਼ੀਸ਼ੇ ਦੀ ਮਹਿਲ ਬਣਾ ਦਿਓ ਤੇ ਆਪ ਰਹਿਓ ਇਸ.... 

ਮਿੱਟੀ ਦੇ ਘਰਾਂ ਵਿਚ....

ਹੁਣ ਚਮਕ ਮਿਲਦੀ ਆ ਖੁਸ਼ਬੂ ਤੇਰੀ
ਤੁ ਹੁਣ ਸਿਤਾਰਿਆਂ ਚ ਸ਼ਾਂਤ ਆ
ਮੈਂ ਤੇਰੇ ਲਯੀ ਹੁਣ ਤਰਸਾਂ 
ਜਿਮੇ ਆਵਾਜ ਕਰਦੇ ਹਨ ਰਾਤ 
ਬਾਰਿਸ਼ ਦੇ ਘਰਘਰਾਉਣ ਵਾਲੇ ਮੇਘ
ਉਹ ਤਰਾਹ ਹੀ ਰੋਂਦਾ ਮੈਂ ਤੈਨੂੰ ਪਾਉਣ ਲਯੀ
ਹੁਣ ਤਾਂ ਇਸ ਮਿੱਤੀ ਚ ਨਹੀਂ ਦਿਸਦਾ ਤੁ
ਫੇਰ ਕਿਮੇਂ ਮਾਂ ਲਯੀਏ ਤੁ ਦੇਖਦਾ ਹੋਣਾ
ਦਿਲ ਵਿਚ ਹੁਣ ਬੰਦੇ ਘਰ
ਹੁਣ ਕੁਜ ਨੀ ਮਿਲਦਾ ਇਸ ਘਰ ਚ
ਇਹ ਮਿੱਤੀ ਦੇ ਘਰਾਂ ਵਿਚ.....
ਇਹ ਮਿੱਤੀ ਦੇ ਘਰਾਂ ਵਿਚ..... मिट्टी दे घरां विच
#ਘਰਾਂਵਿੱਚ #collab #yqbhaji  #YourQuoteAndMine
Collaborating with YourQuote Bhaji
madhav1592369316404

Madhav Jha

New Creator

मिट्टी दे घरां विच #ਘਰਾਂਵਿੱਚ #Collab #yqbhaji #YourQuoteAndMine Collaborating with YourQuote Bhaji