Nojoto: Largest Storytelling Platform

ਉਡੀਕ ਤੇਰੇ ਮੁੜ ਆਉਣ ਦੀ ਉਡੀਕ ਲੲੀ ਬੈਠਾ ਮੁੜ ਮਿਲਣੇ ਦਾ ਇੱ

ਉਡੀਕ
ਤੇਰੇ ਮੁੜ ਆਉਣ ਦੀ ਉਡੀਕ ਲੲੀ ਬੈਠਾ
ਮੁੜ ਮਿਲਣੇ ਦਾ ਇੱਕ ਵਾਦਾ , ਤੇ ਤਰੀਕ ਲੲੀ ਬੈਠਾ।
ਦਿਲ ਖੰਡਰ ਹੋਏ ਚ ਤੇਰੀਆਂ ਯਾਦਾਂ ਦੇ ਪੰਨਿਆਂ ਦਾ ਖੂਬਸੂਰਤ ਅਤੀਤ ਲੲੀ ਬੈਠਾ।
ਹਾਲ ਏ  ਤੱਕ ਠੀਕ-ਠੀਕ ਲੲੀ ਬੈਠਾ।
ਦਿਲ ਖੰਡਰ  ਹੋਏ ਚ  ਇੱਕ ਯਾਦਾਂ ਦਾ ਕਾਫ਼ਲਾ ਤੇ ਦੂਜੀ ਤੇਰੇ ਲਈ "ਪ੍ਰੀਤ" ਲਈ ਬੈਠਾ।
ਉਲੀਕ ਲੲੀ ਬੈਠਾ , 23 ਨਵੰਬਰ ਦੀ ਤਰੀਕ ਲਈ।
ਤੇਰੇ ਮੁੜ ਆਉਣ ਦੀ ਉਡੀਕ ਲੲੀ ਬੈਠਾ।

ਪ੍ਰੀਤ
Preet
preet98038@gmail.com
9803813037

 @Preet Sidhu Osho People ਉਡੀਕ@Preet Sidhu# Preet Sidhu Osho People