Nojoto: Largest Storytelling Platform

Autumn ਜਿੰਨਾ ਚਿਰ ਜਿਉਂਦੇ ਹੋ ਸਬਰ ਨਾ ਛੱਡੋ ਕਰਨਾ ਮੇਹਨਤ

Autumn ਜਿੰਨਾ ਚਿਰ ਜਿਉਂਦੇ ਹੋ ਸਬਰ ਨਾ ਛੱਡੋ
ਕਰਨਾ ਮੇਹਨਤ ਦਾ ਸਫਰ ਨਾ ਛੱਡੋ
ਕਿਉਂਕਿ ਜਿੰਦਗੀ ਇੱਕ ਮ੍ਰਿਗ ਤ੍ਰਿਸ਼ਨਾ ਹੈ
ਕਸਤੂਰੀ ਤਾਂ ਸਾਡੇ ਅੰਦਰ ਹੈ
ਲੱਭ ਅਸੀਂ ਬਾਹਰ ਰਹੇ ਹਾਂ
                       ਲਿਖਤੁਮ ਲਾਲੀ ਬਸੀ
               Whatsap9814852972

©'ਲਾਲੀ ਬਸੀ' #autumn
Autumn ਜਿੰਨਾ ਚਿਰ ਜਿਉਂਦੇ ਹੋ ਸਬਰ ਨਾ ਛੱਡੋ
ਕਰਨਾ ਮੇਹਨਤ ਦਾ ਸਫਰ ਨਾ ਛੱਡੋ
ਕਿਉਂਕਿ ਜਿੰਦਗੀ ਇੱਕ ਮ੍ਰਿਗ ਤ੍ਰਿਸ਼ਨਾ ਹੈ
ਕਸਤੂਰੀ ਤਾਂ ਸਾਡੇ ਅੰਦਰ ਹੈ
ਲੱਭ ਅਸੀਂ ਬਾਹਰ ਰਹੇ ਹਾਂ
                       ਲਿਖਤੁਮ ਲਾਲੀ ਬਸੀ
               Whatsap9814852972

©'ਲਾਲੀ ਬਸੀ' #autumn